ਵਾਹਿਗੁਰੂ ਬਰ ਸੁੰਦਰ ਨਾਮੂ ॥ ਸਦਾ ਸਵਾਰੇ ਹਮਰੇ ਕਾਮੂ ॥ ਇਕ ਅਵਿਲੰਬ ਨਾਮ ਕੋ ਜਾਨਾ ॥ ਕਲੀ ਕਾਲ ਸਮਰੱਥ ਨ ਆਨਾ ॥35॥ Vahiguru, the great and beautiful, Name, forever is the remedy to one's problems. In this Dark Age, there is no other method as powerful as this, so make this your support. ਸਦਾ ਲੋਕ ਪਰਲੋਕ ਸਹਾਈ ॥ ਨਾਮ ਲੈਤਿ ਹੀ ਬਿਘਨ ਪਰਾਈ ॥ ਹਰਹਿ ਕਾਲਕਲਿ ਕਲੁਖ ਸਦੂਖਨ ॥ ਨਾਮ ਕਰ੍ਯੋ ਜਿਨ ਗ੍ਰੀਵਾ ਭੂਖਨ ॥36॥ It will always be your helper in this life and in the afterlife, taking the Vahiguru mantra all obstacles will be removed. Those who make the Vahiguru mantra a beautiful necklace around their neck, they will rid themselves from the sins in this Dark Age. . . The necklace of Vahiguru is a beautiful metaphor of always reciting Vahiguru such that it is ever present in your heart. . ਨਾਨਕ ਪ੍ਰਕਾਸ਼, ਅਧਿਆਇ 1, ਕ੍ਰਿਤ: ਮਹਾਂਕਵੀ ਸੰਤੋਖ ਸਿੰਘ ਜੀ Nanak Prakash, Chapter 1, author: the Great Poet Kavi Santokh Singh Ji [[1843 Suraj Prakash/Suraj|Suraj]] ![[vahiguru.png]]