![[wisdom.jpg]] Guru Arjan's response: ⁣ ⁣ ਇਸ ਆਸ਼ੈ ਜਬਿ ਅਪਨ ਜਨਾਯਹੁ ਸ੍ਰੀ ਅਰਜਨ ਸੁਨਿ ਦੀਨਿ ਹਟਾਇ ।⁣ When Kana recited his request, which drew attention to himself, listening to this Guru Arjan stopped him *and said*⁣ ⁣ ਹਮਰੇ ਇਹੁ ਪਰਮਾਣ ਨ ਹੁਇ ਹੈ ਪਠੈਂ ਸਿੱਖ ਹੰਕਾਰ ਬਢਾਇ ।⁣ "We will not accept this, Sikhs will read it and their ego will increase⁣ ⁣ ਹੈ ਤੋ ਸਹੀ ਤਊ ਨਰ ਕਲਿਕੇ ਬਿਗਰਹਿਂ ਲਗਹਿਂ ਬਿਕਾਰਨਿ ਧਾਇ ।⁣ It is correct *that One is the True Self*, but even then, because of Kalyug *the Dark Age*, men listening to this will ruin themselves and run toward vice.⁣ ⁣ ਗਤਿ ਕਿਤ ਰਹੀ ਨਰਕ ਹੁਇਂ ਪ੍ਰਾਪਤਿ ਯਾਂਤੇ ਹਮ ਨਹਿਂ ਇਸੈ ਚਢਾਇਂ ।27।⁣ What *spiritual* position will remain for them, they'll achieve only Hell, this is why I will not insert it *into the Pothi Sahib*. ⁣ ⁣ ਇਸ ਪਰ ਸੁਨਿ ਦ੍ਰਿਸ਼ਟਾਂਤ ਹਮਾਰੋ ਬ੍ਰਹਮ ਗ੍ਯਾਨ ਅਰੁ ਘ੍ਰਿੱਤ ਸਮਾਨ । ⁣ I'll explain through an analogy, the Knowledge of Brahm *the Self* and clarified butter are alike.⁣ ⁣ ਕਫੀ ਹੰਕਾਰੀ ਖਾਇ ਗ੍ਰਹਨ ਕਰਿ ਛਾਤੀ ਬੋਝ ਬਧਹਿ ਬਡ ਮਾਨ । ⁣ For someone with a Kapha disposition, having clarified butter will increase their torso, just like an egotistical person with the Knowledge of Brahm will increase their ego.⁣ ⁣ ਪਿੱਤੀ ਸਹਤ ਬਿਕਾਰੀ ਜੇ ਨਰ ਬਿਖੈ ਲਗੈ ਅਤੀਸਾਰ ਮਹਾਨ ।⁣ For someone with a Pita disposition, having clarified butter will result in diarrhea, just like a vice-filled person will greatly partake in vices. ⁣ ⁣ ਪੁਸ਼ਟ ਹੋਨ ਗਤਿ ਪ੍ਰਾਪਤਿ ਹੋਇ ਨ ਰੋਗੀ ਕਸ਼ਟ ਨਰਕ ਪਹਿਚਾਨ ।28।⁣ They will not get strong, only sick (eating clarified butter), just like they will not attain spirituality, they will attain Hell. ⁣ ⁣ ਸੁਖ ਤੋ ਰਹ੍ਯੋ ਮਹਾਂ ਦੁਖ ਪਾਵਹਿ ਯਾਂਤੇ ਹਮਰੇ ਨਹੀਂ ਪ੍ਰਮਾਨ । ⁣ Where will happiness be left? They'll be in great pain, this is why I have not accepted it.⁣ ⁣ ਸੋ ਬ੍ਰਹਮ ਗ੍ਯਾਨ ਘ੍ਰਿੱਤ ਕੋ ਲੇ ਕਰਿ ਮਿਸ਼ਰੀ ਭਗਤਿ ਮਿਲਾਵਨ ਠਾਨਿ ।⁣ As the Knowledge of Brahm *The Self* is like clarified butter, take it and mix it with the sugar of Devotional Worship. ⁣ ⁣ ਸੁਖਦਾਯਕ ਸਭਿ ਨਰ ਕੋ ਜਾਨਹੁ ਇਸ ਪ੍ਰਕਾਰ ਕਰਿ ਲੇ ਕੱਲ੍ਯਾਨ ।⁣ All know that this brings peace, and in doing this way one achieves Liberation.⁣ ⁣ ਅਹੰਬ੍ਰਹਮ ਤਉ ਉਰ ਮਹਿਂ ਬਾਸੇ ਮੁਖ ਤੇ ਕਹੈ ਦਾਸ ਦਾਸਾਨਿ ।29।⁣ Keep 'Aham-Brahm' *"I am Brahm"* within one's heart, but on one's lips one should say "I am the slave of the slaves". [[Adi Guru Granth Sahib/Adi|Adi]] [[1843 Suraj Prakash/Suraj|Suraj]]