ਦੀਪ ਸਿੰਘ ਸ਼ਾਹੀਦ ਕੀ ਗਾਥਾ ਸੁਨੋ ਉਦਾਰ । ਧਰਮ ਜੁੱਧ ਕਰਿ ਸਿਰ ਦਯੋ ਥਯੋ ਸ਼ਹੀਦ ਵਿਚਾਰ ।⁣ Oh world listen to the story of Shaheed Deep Singh, For Dharam Judh he gave his head, contemplate how he attained martyrdom. ⁣ ⁣ ਮਿਸਲ ਸ਼ਹੀਦਨ ਕਾ ਸਰਦਾਰੈਂ ॥ ਨਿਕਟਿ ਜਲੰਧਰ ਗ੍ਰਾਮ ਦੁਕੋਹੇ । ਕੇਰ ਹੁਤੋ ਸੰਧੂ ਜਟ ਵੋਹੇ ।੮।⁣ Baba Deep Singh was the leader of the Misal Shaheedan, He was born near the town of Jalandar at Dukohe, and was a Sandhu Jatt. ⁣ ⁣ ਅਧਿਕ ਦਮਦਮੇਂ ਰਹਿ ਤਲਵੰਡੀ । ਹੁਤੋ ਬੀਰ ਬਰ ਬਲੀ ਘਮੰਡੀ ।⁣ He would remain at Damdama Sahib in Talwandi. He was a great and brave warrior. ⁣ ⁣ ਸੁਨਿ ਬੇਅਦਬੀ ਬਹੁ ਗੁਰੁਦ੍ਵਾਰੈਂ ।ਚੰਡੀ ਚਢੀ ਤਾਂਹਿ ਅਤਿ ਭਾਰੈਂ ।੯।⁣ When hearing about the disrespect at the Gurdrawa *Harimandar*, The spirit of Chandi arose within him.⁣ ⁣ ਸੁਨਿ ਸਿੰਘ ਪਾਠ ਅਖੰਡ ਕਰਾਯੋ । ਹਮਨ ਕਰਯੋ ਕੰਗਨਾ ਬੰਧਵਾਯੋ ।⁣ Baba Ji organized an Akhand Paat and completed a Havan *before heading towards the battle* and tied a wedding bracelet around his wrist *a preparation for martyrdom as death is seen as a merging with their beloved Lord*⁣ ⁣ ਸ਼ਹੀਦ ਦੀਪ ਸਿੰਘ ਜੂ ਮਹੀਪ ਪੰਥ ਮੈਂ ਤਹਾਂ । ਜਿਤੈ ਪਰੰਤ ਦੌੜ ਕੈ ਕਰੰਤ ਚੌੜ ਹੈ ਮਹਾਂ । ⁣ Shahid Deep Singh was the great king of the Panth ! Wherever he ran he caused great destruction *to the enemy forces*⁣ ⁣ Giani Ji later on speaks about the famous event where Baba Ji lost his head in battle. ⁣ ⁣ ਚਲੀ ਤੇਗ ਅਤਿ ਬੇਗ ਸੈਂ । ਦੁਹੂੰ ਕੇਰ ਬਲ ਵਾਰ । ਉਤਰ ਗਏ ਸਿਰ ਦੁਹੁੰ ਕੇ, ਪਰਸ ਪਰੈਂ ਇਕ ਸਾਰ ।੫੬। ⁣ The sword moved very quickly from both warriors *Baba Ji and his enemy*. Because of the strikes were at the same time, both of the warriors heads came off. ⁣ ⁣ ਨਿਜ ਸਿਰ ਬਾਮ ਹਾਥਿ ਨਿਜ ਧਾਰਾ । ਦਹਿਨੇ ਹਾਥਿ ਤੇਗ ਖਰ ਧਾਰਾ ।⁣ His head was picked up and placed on his left hand, and with his right hand he held his sword. ⁣ ⁣ When the Jatha of Singhs arrived at Amritsar at the Ramsar sarovar the cries of victory were heard.⁣ ਫਤੇ ਗਜਾਈ ਊਚਿ ਉਚਰ ਕੈ । ਅਏ ਬਿਵਾਨ ਦੇਵ ਗਨ ਲੈ ਕੈ । ਸੁਮਨ ਸੁਮਨ ਬਰਖੇ ਹਰਖੈ ਕੈ । The loud cries of victory were yelled ! Extremely happy the Gods and Goddesses came to greet them and were dropping flowers like rain *upon the warriors* ⁣ ⁣ ਦੀਪ ਸਿੰਘ ਕੀ ਗਾਥਾ ਸੁਨਿ ਸੁਨਿ । ਧੰਨਯ ਧੰਨਯ ਸਭਿ ਕੈਹੈਂ ਪੁਨ ਪੁਨ । Oh listen to the story of *Baba* Deep Singh Shaheed. Everyone over and over again yells Blessed Blessed!⁣ ⁣ Naveen [[1880 Panth Prakash Giani Gian Singh/Panth Prakash]] 1880 Giani Gian Singh ![[dip singh.jpg]]