ਪਾਹੁਲ ਖੰਡੇ ਕੇਰ ਛਜੱਈਏ । ਸ਼ਸਤ੍ਰ ਬਿਦ੍ਯਾ ਸਬੈ ਸਿਖੱਈਏ । Take Khandey Di Pahul and all should learn Shastar Vidiya [the science of arms]. ਵਾਹਿਗੁਰੂ ਕੀ ਫਤੇ ਗਜੱਈਏ । ਸ਼ਸਤ੍ਰ ਬਸਤ੍ਰ ਤਨ ਸਜਵੱਈਏ ॥੪੦॥ Chant Vahiguru Ki Fateh [The victory is the Lords], and adorn yourself with weapons and clothes. ਸਿਖ੍ਯਾ ਜੰਗ ਕਰਨ ਕੀ ਦੱਈਏ । ਸਿੰਘ ਨਾਮ ਇਨਿ ਕੇ ਰਖਵੱਈਏ । Give the teachings of how to wage war, in this way you shall retain the name Singh. ਗਾਥ ਬੀਰ ਰਸ ਸੀ ਸੁਨਵੱਈਏ । Listen to the stories which inspire 'Bir Ras' [warrior spirit]. Naveen [[1880 Panth Prakash Giani Gian Singh/Panth Prakash]], pg. 1571, Vol. 3 Again Giani Gian Singh mentions the Rehat that was told to the Singhs. ਖੇਲੈਂ ਨਿੱਤ ਸ਼ਿਕਾਰ ਬਨਨ ਮੈਂ, ਮਾਰਿ ਮ੍ਰਿਗ ਬਹੁ ਖਾਵੈਂ । Always partake in hunting, [practice] killing deer and then eat your hunt. ਘੋੜਨ ਪਰ ਅਸਵਾਰ ਹੋਇ ਕਰਿ, ਸਜ ਕੈ ਸ਼ਸਤ੍ਰ ਸਾਰੇ । Ride horses and wear all sorts of weapons. ਸ਼ਸਤ੍ਰ ਬ੍ਯਿਾ ਸੀਖ ਸਿਖਾਵੈਂ, ਜਪੈ ਅਕਾਲ ਅਕਾਲੇ । Learn Shastar Bidya [the science of Arms], and chant Akaal Akaal Naveen [[1880 Panth Prakash Giani Gian Singh/Panth Prakash]], pg. 1589, Vol. 3