ਨਾਮ ਗੁਬਿੰਦ ਸਿੰਘ ਬਡ ਬੰਕਾ । ਅਪਨ ਬਜਾਯੋ ਚਹਿ ਜਗਿ ਡੰਕਾ । ਹਠੀ ਉਦਾਰ ਸੂਰਮਾ ਭਾਰੀ । ਰਾਮ ਕ੍ਰਿਸ਼ਨ ਸਮ ਬਲੀ ਅਪਾਰੀ ।15। His name is Gobind Singh, the greatly beautiful one, who desires to beat his drum within the world. Fiercely persistent and a great warrior, akin to the incomprehensible warriors like Ram and Krishna ਰੁਸਤਮ ਭੀਮ ਕਰਣ ਸਮ ਜੋਧਾ । ਜਿਨਿ ਲਸ਼ਕਰ ਸਾਹੀ ਬਹੁ ਸੋਧਾ । ਮਾਖੋਵਾਲ ਅਨੰਦਪੁਰਿ ਮੈਂ ਹੈ । ਰੋਪੜ ਸ਼ਹਰ ਨਜੀਕ ਰਹੈ ਹੈ ।16। With strength like Rustam and Bheem, and who has destroyed greatly the armies of the Emperor. Residing in Anandpur, of the Makhoval region, close to city of Ropar. ਰਚ੍ਯੋ ਪੰਥ ਇਕ ਤਿਸ ਨੈ ਭਾਰਾ । ਹਿੰਦੂ ਤੁਰਕ ਦੁਹਿਨ ਤੈ ਨ੍ਯਾਰਾ । ਨਾਮ ਖਾਲਸਾ ਤਿਸ ਕਾ ਧਰ੍ਯੋ । ਦੇਸ ਪੰਜਾਬ ਬਹੁਤ ਬਿਸਤਰ੍ਯੋ ।17। He fashioned a great Panth (Path), which is distinct both from the Hindus and the Turks. Adorning the name Khalsa to this group, they have spread greatly across Punjab. ![[p10 banka.jpg]] Naveen [[Panth Prakash]] (1880), author: Giani Gian Singh Page 1610