ਪੂਰਬ ਭਏ ਹਮਾਰੇ ਗੁਰੂ ਜੇ ਬ੍ਰਿੱਧ ਭਾਰੇ ਸੰਗਤ ਅਪਾਰੇ ਕੀਨੀ ਸਤੌ ਗੁਨੀ ਗਿਨ ਕੈ ।
"The elder Sikhs of previous Gurus, countless congregations of them were imbued with Satoguni lifestyles.
ਗਹੀ ਜਿਨ ਹਾਥ ਦਾਮ ਕੈਸੇ ਕਰੈਂ ਸੰਗ੍ਰਾਮ ਸ੍ਯਾਰ ਤੈ ਡਰਤ ਜੋਊ ਕੈਸੇ ਮਾਰੈਂ ਸ਼ੇਰ ਹੈਂ ।
They had rosaries in their hand, how will they engage in warfare? They are scared of jackals how will they kill tigers?
ਛਕਿਓ ਸਰਾਬ ਨਾ ਕਬਾਬ ਜਿਨੈ ਖ੍ਵਾਬ ਬੀਚ ਕੈਸੇ ਹੋਇ ਚਾਵ ਤਿਨੈ ਖੇਲਬੋ ਅਖੇਰ ਹੈਂ ।
The thought of eating Kebabs or drinking wine didn't even occur in their dreams, how will they be enthusiastic about going hunting?
ਖੱਤ੍ਰੀ ਸੁਨ੍ਯਾਰ ਦ੍ਵਜ ਬਣੀਏ ਲਬਾਣੇ ਜੱਟ ਇਤ੍ਯਾਦਿ ਜਾਤਿ ਜੇਊ ਭੀਰੂ ਸਹਿ ਜੇਰ ਹੈਂ ।
They were businessmen, goldsmiths, priests, traders, merchants, farmers; these were their clans, in which they were subservient and timid
ਰੂਪਾ ਭੂਪਾ ਕੀੜੂ ਕਾਲੂ ਧੰਨਾ ਮੰਨਾ ਗੋਧੂ ਲਾਲੂ ਐਸੇ ਹੀ ਗਰੀਬ ਜੈਸੇ ਨਾਮ ਜਿਨਿ ਕੇਰ ਹੈਂ ।
They had humble names like Rupa, Bhupa, Kidu, Kalu, Dhana, Manna, Godhu, Lalu.
ਚੌਪਈ ।
ਨਾਮ ਜਾਤਿ ਜਿਨ ਕੇ ਹੈਂ ਐਸੇ । ਯਹਿ ਭਟ ਭੇਰ ਸਕੈਂ ਕਰਿ ਕੈਸੇ । ਤਾਂ ਤੇ ਛੱਤ੍ਰੀ ਇਨਹਿ ਬਨਾਵੋਂ । ਪਿਛਲੀ ਜਾਤਿ ਅੱਧ੍ਯਾਸ ਉਠਾਵੋਂ ।37।
Those with names and clans like that will be transformed into warriors, able to withstand vicious combat. Thus I'll make them warriors, erasing away their previous clan/caste.
ਨਾਮ ਸਿੰਘ ਇਨਿ ਕੇ ਅਬਿ ਧਰੋਂ । ਰਜੋ ਗੁਣੀ ਸੰਗਤ ਬਿਸਤਰੋਂ । ਮੱਥਾ ਟੇਕਣ ਪੈਰੀਂ ਪਾਣਾ । ਸੇਲੀ ਟੋਪੀ ਚੋਲਾ ਬਾਣਾ ।38।
I'll now adorn them with the name Singh, spreading Rajoguni qualities amongst the congregation. The Seli Topi, the robe uniform, the bowing at people's feet.
ਕੌਲ ਡੋਡ੍ਯੋਂ ਕੇਰੀ ਮਾਲਾ । ਭੇਸ ਗਰੀਬੀ ਏਹੁ ਬਿਲਾਸਾ । ਯਹਿ ਸਭਿ ਪਿਛਲੀ ਰੀਤਿ ਤਜਾਵੋਂ । ਨਈ ਰੀਤਿ ਅਬਿ ਔਰ ਦ੍ਰਿੜਾਵੋਂ ।
The flowery rosaries, these elements of humble attire. All these previous traditions are now abandoned and now I'll imbue them with a new tradition."
Naveen [[1880 Panth Prakash Giani Gian Singh/Panth Prakash]] (1880), Gyani Gyan Singh
Purabaradh, page 1309
![[vaisakhi.jpg]]