ਧਰ ਜੈਹੈ ਧੀਰ ਬੀਰ ਪੰਥ ਖਾਲਸਾ ਗੰਭੀਰ ਫਰ ਜੈਹੈ ਏਕਤਾ ਤੌ ਧਰਨੀ ਪੈ ਅਰਜੈ ।
If the brave and profound Panth Khalsa grasp determination and hold onto unity,
Then they'll spread across the entire world
ਅਰਜੈ ਗਯਾਨ ਸਿੰਘ ਕਵਿ ਕੀ ਕੇ ਸਭਿ ਅਬਿ ਮਾਨੀ ਜਾਹਿ ਤੇਜ ਪਰਤਾਪ ਹਵੈ ਅਚਰਜੈ ।੧੬੬।
If everyone now accepts this request of Poet Gian Singh, then the Khalsa glistening glory will become quite wonderous!
ਸ੍ਰੀ ਗੁਰ ਪੰਥ ਪ੍ਰਕਾਸ਼, ਉਤਰਾਰਧ ਬਿਸ੍ਰਾਮ ੬੦
Naveen [[1880 Panth Prakash Giani Gian Singh/Panth Prakash]] (1880) Uttararadh Chapter 60