ਸਿੱਖ੍ਯਾ ਜੰਗ ਕਰਨ ਕੀ ਦੱਈਏ । ਸਿੰਘ ਨਾਮ ਇਨਿ ਕੇ ਰਖਵੱਈਏ । By giving teaching the knowledge of warfare, in this way you may take on the name Singh. ਗਾਥ ਬੀਰ ਰਸ ਕੀ ਸੁਨਵੱਈਏ । ਖਾਨ ਸੁ ਖੂਬ ਕਬਾਬ ਸਿਖੱਈਏ ॥41॥ Listen to songs which inspire 'Bir Ras' *warrior spirit*, and partake in delicious Kebab's. ਸ਼੍ਰੀ ਗੁਰੁ ਪੰਥ ਪ੍ਰਕਾਸ਼, ਪੂਰਬਾਰਧ ਬਿਸ੍ਰਾਮ 61 Naveen [[Panth Prakash]] (1880) ![[jangi.png]]