ਸੁਖਾ ਫੀਮ ਸ਼ਰਾਬ ਕਬਾਬੈਂ ਛਕੈਂ ਜਿਤਿਕ ਮਨ ਭਾਵੈ ।
The Singhs would consume cannabis, opium, alcohol and kebabs, to their hearts delight.
ਖੇਲੈ ਨਿੱਤ ਸ਼ਿਕਾਰ ਬਨਨ ਮੈਂ ਮਾਰਿ ਮ੍ਰਿਗ ਬਹੁ ਖਾਵੈਂ ।
Everyday they would go into the forests to hunt, killing and eating many deer.
ਘੋੜਨ ਪਰ ਅਸਵਾਰ ਹੋਇ ਕਰਿ ਸਜ ਕੈ ਸ਼ਸਤ੍ਰ ਸਾਰੇ ।
They mount horses adorned in all the foremost weapons.
ਭਾਂਤਿ ਭਾਂਤਿ ਕੀ ਪਹਿਨ ਪੁਸ਼ਾਕਾਂ ਕਰੈਂ ਕੁਵੈਦ ਅਪਾਰੇ ।91।
They would wear all the finest forms of clothing, and would partake in endless military exercises.
ਸ਼ਸਤ੍ਰ ਬਿੱਦ੍ਯਾ ਸੀਖ ਸਿਖਾਵੈਂ ਜਪੈਂ ਅਕਾਲ ਅਕਾਲੇ ।
They would learn and teach the science of weapons *ShastarVidiya*, chanting Akaal, Akaal.
ਸ਼ੋਰ ਪੰਥ ਕਾ ਸਭੀ ਦੇਸ ਮੈਂ ਹੋਯੋ ਤਬੀ ਬਿਸਾਲੇ ।
At that time the Panth's roar was greatly heard all across the lands.
ਹਿੰਦੂ ਤੁਰਕ ਦੁਹਨ ਤੈ ਜਿਨ ਹੂੰ ਧਰੇ ਬਿਲੱਖਨ ਬਾਨੇ ।
Out of any of the Hindus or the Turks, the Singhs looked distinct in their adorned uniform.
ਦੰਗੇ ਬਾਜ ਲੁਟੇਰੇ ਅਤਿ ਹੀ ਸਿੰਘ ਰਹੈ ਕਿਮ ਛਾਨੇ ।92।
Greatly prone to rebel and raid, how can the Singhs remain hidden?
*ਨਵੀਨ* ਸ੍ਰੀ ਗੁਰੁ ਪੰਥ ਪ੍ਰਕਾਸ਼, ਪੂਰਬਾਰਧ ਬਿਸ੍ਰਾਮ 62, ਕ੍ਰਿਤ: ਗਿਆਨੀ ਗਿਆਨ ਸਿੰਘ
Naveen [[1880 Panth Prakash Giani Gian Singh/Panth Prakash]] (1880), Volume 3, page 1589-1590, author: Giani Gian Singh
![[hidden.jpg]]