The Naveen Panth Prakash mentions the Khalsa as the [[Third]]
ਹਿੰਦੂ ਤੁਰਕਨ ਕੇ ਸਿਰ ਊਪਰ । ਤੀਸਰ ਮਜ਼ਬ ਰਛ੍ਯੋ ਗੁਰੁ ਭੂ ਪਰ ।
ਜੇ ਕਰਿ ਗੁਰੁ ਯਹਿ ਪੰਥ ਨ ਕਰਤੇ । ਹਿੰਦੁਵਾਯਨ ਉਠ ਜਾਤੋ ਧਰ ਤੇ ।
Above the Hindus and the Turks, the Guru has created the Third Path within the world.
If the Guru didn't create the Panth the Hindus would have all been destroyed from the earth.
ਪੁਨ ਗੁਰੁ ਨਾਨਕ ਕੇ ਸਿਖ ਜੇਤੇ । ਪਰਤ ਪਛਾਨ ਨ ਨ੍ਯਾਰੇ ਤੇਤੇ ।
ਨ੍ਯਾਰਾ ਪੰਥ ਰਖਨ ਹਿਤ ਗੁਰ ਕਾ । ਰਚ੍ਯੋ ਦਸਮ ਗੁਰੁ ਕੇਹਰ ਬੁਰਕਾ ।
The Sikhs of Guru Nanak were not easily recognizable but then the Guru desired to instil a distinct identity of the Panth, the Tenth Guru formed the Panth in the uniform of a Tiger.
![[hindu turk.jpg]]
(1880), author: Gyani Gyan Singh
ਨਵੀਨ ਪੰਥ ਪ੍ਰਕਾਸ਼ (1880), ਕ੍ਰਿਤ: ਗਿਆਨੀ ਗਿਆਨ ਸਿੰਘ
Page 1587, Volume 3
Naveen [[1880 Panth Prakash Giani Gian Singh/Panth Prakash]] (1880)