ਹਉਮੈ ਅਭਿਮਾਨ ਕੈ ਅਗਿਆਨਤਾ ਅਵਗਿਆ ਗੁਰ ਨਿੰਦਾ ਗੁਰ ਦਾਸਨ ਕੈ ਨਾਮ ਗੁਰਦਾਸ ਹੈ ॥
Due to my ignorance, arrogance, and ego - I have disrespect the Guru,
I have slandered the servants of the Guru - and my name is Gurdas [servant of the Guru]
ਮਹੁਰਾ ਕਹਾਵੈ ਮੀਠਾ ਗਈ ਸੋ ਕਹਾਵੈ ਆਈ ਰੂਠੀ ਕਉ ਕਹਿਤ ਤੂਠੀ ਹੋਤ ਉਪਹਾਸ ਹੈ ॥
This is a joke - like
ਬਾਂਝ ਕਹਾਵੈ ਸਪੂਤੀ ਦੁਹਾਗਨਿ ਸੁਹਾਗਨਿ ਕੁਰੀਤਿ ਸੁਰੀਤਿ ਕਾਟਿਓ ਨਕਟਾ ਕੋ ਨਾਸ ਹੈ ॥
ਬਾਵਰੋ ਕਹਾਵੈ ਭੋਰੋ ਆਂਧਰੈ ਕਹੈ ਸੁਜਾਖੋ ਚੰਦਨ ਸਮੀਪ ਜੈਸੇ ਬਾਂਸੁ ਨ ਸੁਬਾਸ ਹੈ ॥੧੯੧॥