ਤਿਨ ਕੋ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰ੍ਯੋ । ਪੋਸਤ ਭਾਂਗ ਅਫੀਮ ਮੰਗਾਇ ਪੀਯੋ ਮਦ ਸੋਕ ਬਿਦਾ ਕਰਿ ਡਾਰ੍ਯੋ ।
They gave great presents to Krishna, who then taking Arjuna along with him went to eat; they requested poppy seeds, opium, cannabis and alcohol, indulging with these they removed all their anxieties.
ਮੱਤਿ ਹੋ ਚਾਰੋਈ ਕੈਫਨ ਸੋ ਸੁਤ ਇੰਦ੍ਰ ਕੈ ਸੋ ਇਮ ਸ੍ਯਾਮ ਉਚਾਰ੍ਯੋ । ਕਾਮ ਕੀਯੋ ਬ੍ਰਹਮਾ ਘਟਿ ਕਿਉ ਮਦਰਾ ਕੋ ਨ ਆਠਵੋ ਸਿੰਧ ਸਵਾਰ੍ਯੋ ।੨੧੧੫।
Consuming these four they became intoxicated and Krishna then said to Arjuna, "Brahma *the Creator who made the seven oceans* has done nothing right, for why did he not make the Eighth Ocean out of alcohol?"
ਦੋਹਰਾ ।
ਤਬ ਪਾਰਥ ਕਰਿ ਜੋਰਿ ਕੈ ਹਰਿ ਸਿਉ ਕਹ੍ਯੋ ਸੁਨਾਇ । ਜੜ ਬਾਮਨ ਇਨ ਰਸਨ ਕੋ ਜਾਨੈ ਕਹਾ ਉਪਾਇ ।੨੧੧੬।
Then Arjuna, while folding his hands, replied Hari *Krishna*, "Why would he create that? What would this dull Brahmin know of these pleasures?"
[[Krishnavatar]]
[[Dasam Guru Granth Sahib/Dasam]]
![[alcohol.png]]