ਹੂਆ ਬਚਨ ਤਬ ਸੰਗਤੀਂ ਸ਼ਸਤ੍ਰ ਬਾਂਧਹੁ ਨਿੱਤ ।
The command then was announced to the congregation,
Forever strap oneself with weapons
ਸੁਨਿਆ ਮੰਨਿਆ ਬਚਨ ਤਬ ਸ਼ਸਤ੍ਰ ਸੰਗਤ ਮਿਤ ।
Then the congregation listened and obeyed the command,
Fostering great friendship with weapons
ਲੜਤੀ ਸੰਗਤ ਗੁਰੂ ਕੀ ਸੁਨਿ ਪਿਖ ਸਤਿਗੁਰ ਦਿਆਲ ।
The combative congregation of the Guru listened to the words and saw the Compassionate True Guru
ਵਾਰ ਭਗਉਤੀ ਪੜਿਆ ਕਰੋ ਸੰਗਤ ਤੁਰਕ ਨਿਸਾਲ ।
*Who commanded* to read Chandi Di Vaar daily,
And the congregation will destroy the Turks
Sau Sakhi 66, page 153-154 Volume 2
[[Dasam Guru Granth Sahib/Dasam]]
[[Sau Sakhi]]
![[devi.jpg]]