ਗੋਬਿੰਦ ਸਿੰਘ ਜੀ ਵਾਚ || ਚੌਪਈ || Guru Gobind Singh's Speech ਏਹੁ ਜਾਨੈ ਹੋ ਖਾਲਸਾ ਹੋਇ || ਬ੍ਰਹਮ ਮੈਂ ਸਭ ਕਛੁ ਸੋਇ || ਸਭ ਹੂੰ ਮਾਹਿ ਬ੍ਰਹਮ ਕੋ ਜਾਨੈ || ਆਪ ਜਗਤ ਹੋ ਬਿੰਦ ਇਕ ਮਾਨੈ ||੧੧੧|| Those who recognize this are Khalsa; Braham is residing with all. Recognize that Braham is within all, the world is just one small portion of Braham. ਕੋ ਵਿਰਲਾ ਐਸੀ ਗਤ ਪਾਵੈ || ਗਿਆਨ ਧਾਰ ਗੋਬਿੰਦ ਕੋ ਪਾਵੈ || ਗਿਆਨ ਬੈਰਾਗ ਭਗਤ ਜੀ ਸਹਤਾ || ਬ੍ਰਹਮ ਗਿਆਨ ਪੂਰਨ ਇਉਂ ਕਹਤਾ ||੧੧੨|| Such a rare person reaches this position. Instilled with wisdom one reaches Gobind *The Protector of the World*. One is called a perfected Braham Giani *A Knower of Braham* if they imbued with Gyaan *Wisdom*, Bairaag *detachment*, and Bhagati *devotion*. ਭਗਤ ਅਰਥ ਹੋ ਭਉ ਨਹੀਂ ਰਾਖੈ || ਸਭੀ ਏਕ ਗੋਬਿੰਦ ਹਰਿ ਲਾਖੈ || ਬੈਰਾਗ ਅਰਥ ਐਸਾ ਤੁਮ ਜਾਨੌ || ਆਪਾ ਦੁਤੀ ਤਿਆਗ ਪਹਿਚਾਨੋ ||੧੧੩|| The meaning of Bhagat is one who keeps no fear; they see no other but that One Gobind. Recognize the meaning of Bairaag as this; they detach themselves from the separate identity of themselves. ਗਿਆਨ ਅਰਥ ਤੂੰ ਐਸਾ ਜਾਨ || ਸਭ ਕਛ ਏਕ ਆਪ ਕੋ ਮਾਨ || ਜਿਸ ਮੋਂ ਏਹ ਤ੍ਰੈ ਲਛਣ ਹੋਇ || ਪੂਰਨ ਹਰਿ ਬਿਗਿਆਨੀ ਸੋਇ ||੧੧੪|| Recognize the meaning of Gyaan *Wisdom* as this; the understanding that everything is that One Self. Those who instill these three characteristics within themselves, they fully understand Hari *the All-pervading*.  Gobind Gita, page 328 ਸੋ ਨਰ ਆਪ ਬਿਸਨ ਹੀ ਹੋਇ || ਬਿਸਨ ਬਿਨਾ ਦੂਜਾ ਨਹੀਂ ਕੋਇ || Thus, a man himself is Bishan *The All-Pervading* ! There is no second to that Bishan *All-Pervading*. ਹੇ ਖਾਲਸਾ ਹਮ ਤੁਮ ਸਭ ਬਿਸਨ || ਜੋ ਦੇਖੋ ਸੋ ਏਕੋ ਕ੍ਰਿਸਨ || Oh Khalsa ! Understand, yourself and others to be all Bishan *the All-Pervading*, whatever you see is that One Krishna. ਸਭੀ ਅਕਾਲ ਏਕ ਤੁਮ ਜਾਨੋ || ਅਕਾਲ ਰੂਪ ਸੰਸਾਰ ਸਭ ਮਾਨੋ || You should understand everything is to be that One Akaal *the Deathless*, understand the entire world as the form of Akaal *the Deathless*. author: Guru Gobind Singh page 420 [[Dasam Guru Granth Sahib/Gobind Gita|Gobind Gita]] [[Dasam Guru Granth Sahib/Dasam|Dasam]] ![[sant isher singh.JPG]]