ਖਤ੍ਰੀ ਸੁਭਾਵ ਬਰਨਨੰ ॥ ਸਵੈਯਾ ॥
The Description of the Nature of a Warrior
ਸੂਰਮਾ ਜੁਧ ਤੇ ਭਾਗੇ ਨਹੀਂ ਤੇਜ ਰੂਪ ਵਹੁ ਚਤੁਰ ਸੁਜਾਨ ॥
A warrior is one who never departs from the field of battle, with a splendorous form they are clever and intelligent.
ਧੀਰਜਵੰਤ ਦਾਨ ਮੈਂ ਦਾਤਾ ਈਸਰ ਬਿਖੈ ਨਿਤ ਅਰਪੈ ਪ੍ਰਾਨ ॥
A possessor of resolve, a giver of charity, and always ready to donate their life for Ishvar.
ਪਰ ਉਪਕਾਰੀ ਸੁਖ ਸਭ ਦੇਵੈ ਖਤ੍ਰੀ ਬਰਨ ਕੋ ਐਸਾ ਜਾਨ ॥
Giving happiness to all, they always serve others, recognize the class of warriors as such.
ਆਤਮ ਧਰਮ ਮੈਂ ਨਿਤ ਦ੍ਰਿੜ ਰਹਤਾ ਐਸਾ ਪੁਰਖ ਜਾਨੋ ਪਰਧਾਨ ॥64॥
As a constant practice they always instill within them the awareness of the Self, recognize such a person as supreme.
ਗੋਬਿੰਦ ਗੀਤਾ, ਕ੍ਰਿਤ: ਗੁਰੂ ਗੋਬਿੰਦ ਸਿੰਘ ਜੀ
[[Dasam Guru Granth Sahib/Dasam|Dasam]]
[[Dasam Guru Granth Sahib/Gobind Gita|Gobind Gita]]
![[warriors.JPG]]
[[Dasam Guru Granth Sahib/Gobind Gita]], author: Guru Gobind Singh
[[Dasam Guru Granth Sahib/Dasam]]