ਜੋ ਦੀਸੈ ਸੋ ਸਕਲ ਅਕਾਲ ॥ Whatever you see is Akaal ਹਰਿ ਹੈ ਬਿਰਧ ਤਰਨ ਅਰੁ ਬਾਲ ॥ The Pervasive One is within all kids, adults and the elderly. ਸਭ ਕੋ ਰੂਪ ਬਿਸਨ ਕਾ ਭਾਈ ॥ Brother, everything that has form is but the All Pervasive. ਏਕੋ ਬਿਸਨ ਦੂਜਾ ਨਹੀ ਰਾਈ ॥ That All Pervasive is united in all, not even a speck is separate. ਗੋਬਿੰਦ ਗੀਤਾ, ਕ੍ਰਿਤ: ਪਾਤਸ਼ਾਹੀ 10, ਸਤਵਾਂ ਧਿਆਇ [[Dasam Guru Granth Sahib/Gobind Gita]], author: Guru Gobind Singh, Chapter 7 [[Dasam Guru Granth Sahib/Dasam]] [[Vedant]]