ਟੀਕਾਕਾਰ ਵਾਚ || ਚੌਪਈ || The speech of the commentator *Guru Gobind Singh*. ਟੀਕਾਕਾਰ ਅਬ ਐਸੇ ਕਹੈ || ਪ੍ਰੇਤ ਅਰਥ ਇਉਂ ਮਨ ਮੋਂ ਲਹੈ || ਜਿਨ ਜਗ ਦੇਹਿ ਮਾਨਸ ਕੀ ਪਾਈ || ਅਪਨੇ ਸਰੂਪ ਸੌ ਪ੍ਰੀਤਿ ਨ ਲਾਈ ||੬੩|| The commentator will now relate thus; the definition of a Ghost, instill this within your mind. In this world, human bodies have been given to mankind, but mankind does not have love for their True Self. ਅਪਨੇ ਆਪ ਕੋ ਮੂਲ ਨ ਜਾਨੈ || ਆਪਕੋ ਵਰਨ ਆਸ੍ਰਮ ਵਹੁ ਮਾਨੈ || ਬ੍ਰਹਮ ਅਦ੍ਵੈਤ ਕੋ ਜਾਣੈ ਨਾਹਿ || ਸਦਾ ਪ੍ਰੇਤ ਦੇਹਿ ਸੋ ਆਹਿ ||੬੪|| They do not understand the root of their True Self and recognize their caste and stage in life as their identity. Those who do not comprehend that Braham is Non-Dual *Advaita* they forever *entrapped in their* body remain Ghosts. ਪ੍ਰੇਤ ਸੋਈ ਮਾਨਸ  ਕਹਾਵੈ || ਦੇਹਿ ਮਾਹਿ ਪ੍ਰੇਤ ਫਲ ਪਾਵੈ || ਜਿਨ ਜਾਨਿਆ ਹੈ ਅਪਨਾ ਆਪ || ਤਿੰਨ ਤੇ ਰਹੈ ਦੁਖ ਸੰਪਾਤ ||੬੫|| Thus a man is called a Ghost, and within their body they receive the fruit of their ghostly actions. Those who recognize only True Self, pain and suffering forever remain far away from them. ਜਗ ਮੈਂ ਸੁਫਲਾ ਤਿਨਕਾ ਆਵਨ || ਦੇਹਿ ਮਾਹਿ ਜੋ ਹਰਿਕਾ ਪਾਵਨ || ਪਛਾਨ ਆਪ ਦੇਹਿ ਤੇ ਭਿੰਨ ਰਹੈ || ਏਕ ਅਦ੍ਵੈਤ ਸਦਾ ਵਹੁ ਕਹੈ ||੬੬|| In this world, recognize that only those lives can be considered fruitful who find Hari within their body. They know themselves to be distinct from the body; only those can be considered to know one Non-dual *Advaita* reality. ਤਿਨ ਕੋ ਬ੍ਰਹਮ ਰੂਪ ਤੁਮ ਜਾਨੋ || ਪ੍ਰਭ ਅਵਿਤਾਰ ਤਿਨਕੋ ਪਹਿਚਾਨੋ || ਖਾਲਸਾ ਤੁਮ ਭੀ ਐਸੇ ਕਰੋ || ਆਪ ਪਹਿਚਾਨ ਹਰਿ ਮੈਂ ਚਿਤ ਧਰੋ ||੬੭|| In this way you should recognize the form of Braham, understand yourself as descended *avatara* of Prabhu *the Master*. Khalsa! You should also recognize yourself as thus; Contemplate and Realize Hari Within. [[Dasam Guru Granth Sahib/Gobind Gita]], author Guru Gobind Singh, page 461-462. ![[demons and istri.JPG]] [[Dasam Guru Granth Sahib/Dasam]]