ਦੋਹਰਾ || ਗੀਤਾ ਸਰੂਪ ਕੀ ਭਾਖਿਆ ਅਨੰਦ ਗੜ ਮੈਂ ਕੀਨ || ਖਾਲਸੇ ਕੇ ਉਪਦੇਸ਼ ਕੋ ਕਹੀ ਕ੍ਰਿਸ਼ਨ ਪਰਬੀਨ ||੧੪੮|| The Bhagavad Gita, which was uttered by the powerful Krishna, I have written into Braj Bhasha at the Fortress of Anandpur; through this the Khalsa was given spiritual instruction. ਦੋਹਰਾ || ਬੇਦ ਪੁਰਾਨ ਕਤਾਬ ਸਭ ਭਾਖਾ ਦੇਖੀ ਮੋਹਿ || ਸਭ ਮਹਿ ਏਹ ਕਛੁ ਦੇਖਿਆ ਏਕੋ ਗੋਬਿੰਦ  ਸੋਇ ||੧੪੯|| I have seen all the Vedas, Puranas, Sematic texts; written in numerous languages. All of what I have seen as led me to see that One Gobind in all. ਚੌਪਈ || ਸਹੰਸਕ੍ਰਿਤ ਭਾਖਾ ਅਰ ਅਰਬੀ || ਏਕ ਗੋਬਿੰਦ ਕੀ ਬੋਲੀ ਸਰਬੀ || ਸਤ ਅਸਤ ਜੌ ਦਿਸਟੀ ਆਵੈ || ਸੋ ਸਭੀ ਏਕ ਗੋਬਿੰਦ ਕਹਾਵੈ ||੧੫੦|| Sanskrit, Arabic and vernacular languages; they are all languages of the One Gobind. Everything that you see in your vision, whether eternally true or not, that all can be called the One Gobind. [[Dasam Guru Granth Sahib/Gobind Gita]] - page 262 ![[gobind gita 2.JPG]] [[Dasam Guru Granth Sahib/Dasam]]