ਓਮੰ ਸੋਹੰ ਗੋਬਿੰਦ ਅਕ੍ਰੇ ਨਿਰਾਕਾਰ ਅਨਾਮੁ ਨਿਰਬੰਧ ॥ I am That *Soham* Aum, that Gobind which is indestructible, the One without Form and Name, which is free from bondage. ਸਰਬ ਨਿਵਾਸੀ ਸਭ ਮਹਿ ਰਵਿਆ ਜਲ ਥਲ ਮਹੀਅਲਿ ਖੰਡ ਬ੍ਰਹਮੰਡ ॥ Pervasive everywhere; in all things, within the water the earth and the sky, in all realms and universes. ਸਰਬੇ ਏਕੋ ਪੂਰਨ ਸੁਆਮੀ ਅਚਲੁ ਅਗਾਧ ਸਭ ਵਹੀ ਪ੍ਰਚੰਡ ॥ All of this is the One perfect Master; the unwavering, unfathomable, all pervasive illumination. ਜੋ ਦੀਸੈ ਅਰ ਜੋ ਕਛੁ ਸੁਣੀਐ ਏਕ ਬ੍ਰਹਮ ਅਦ੍ਵੈਤ ਅਖੰਡ ॥1॥ Whatever you see and whatever you hear, that is the Unbreakable-Non-dual, One Braham. ਚੌਪਈ ॥ ਨਮੋ ਪਰਮੇਸਰ ਰਾਮ ਹਮਾਰੇ ॥ ਤੁਮ ਹਮ ਹੋਇ ਕਰ ਖੇਲ ਪਸਾਰੇ ॥ ਹਮ ਤੁਮ ਏਕ ਅਕਾਲ ਸਰੂਪ ॥ ਅਲਖ ਬ੍ਰਹਮੰਡ ਗੋਬਿੰਦ ਕਾ ਰੂਪ ॥2॥ Salutation to my Parameshvar, the One within all. Your existence has spread the Game of life everywhere. Me and You are that One, Immortal Form. The endless universes are the form of Gobind. ਨਾਨਾ ਭਾਂਤਿ ਹੋਇ ਪਸਰਿਓ ਸੁਆਮੀ ॥ ਘਟ ਘਟ ਕਾ ਹੈ ਅੰਤਰਿਜਾਮੀ ॥ ਨਾਮ ਜਾਪ ਸਭ ਰੂਪ ਤੁਮਾਰੇ ॥ ਤੁਧ ਬਿਨ ਦੂਜਾ ਨਹੀਂ ਪਿਆਰੇ ॥3॥ The Master has expanded through countless forms, and is within all hearts; knowing everyone's secrets. All form, name and speech is Yours! There is no other Lover but You ! ਜੋ ਦੀਸੈ ਸੋ ਕ੍ਰਿਸ਼ਨ ਮੁਰਾਰੇ ॥ ਜਿਨ ਏਹ ਸਗਲੇ ਖੇਲ ਪਸਾਰੇ ॥ ਬਾਲਿਕ ਨਿਆਈ ਖੇਲ ਸਭ ਖੇਲੇ ॥ ਖੇਲ ਰਹੇ ਤਬ ਆਪਿ ਸੰਗ ਮੇਲੇ ॥4॥ Whatever one see's that is Krishna, the destroyer of the demon Mura, who has spread out this entire Game of Life throughout the world. Just like a child plays, such is the Game of Life we all play. Playing this game, we only merge when Krishna Himself merges with us. [[Dasam Guru Granth Sahib/Gobind Gita]], Chapter 1, author: Guru Gobind Singh ![[gobind gita.JPG]] [[Dasam Guru Granth Sahib/Dasam]]