ਮੰਗੀ ਗੁਰੁ ਗੁਰ ਬੈਠ ਕਰ ਸਿਖਨ ਕੀਨ ਉਧਾਰ । While sitting *in Divan* for the liberation of their Sikhs, The Guru requested the text *Hanuman Natak* ਹਨੂ ਸੁ ਨਾਟਕ ਪਾਇ ਬਰ ਕਵਿਤਾ ਆਨ ਬਿਸਾਰ ।20। Receiving the inspiration from the of Hanuman Natak, *The Guru* forgot all other poetry *which was being recited in Divan* ਸਤ੍ਰਹ ਸੈ ਚੌਤੀਸ ਮੋ ਮਹਾ ਮੰਤ੍ਰ ਸੁਭ ਜਾਪ । In the year 1734 (1677 CE), the Guru (at the age of 11) recited the great mantra of Jaap Sahib. ਉਸਤਤਿ ਆਦਿ ਅਕਾਲ ਪੁਨ ਕਰੀ ਉਚਾਰਨ ਆਪ । The Guru Himself then recited this Praise of Akaal, the Deathless Chakkradhar Charitr Chaaru Chandrika *Commentary of Jaap Sahib*, author: Takhur Nihal Singh (1800s) ![[hanuman.png]] [[Dasam Guru Granth Sahib/Dasam]]