ਲਲਤ ਧਨਾਸਰੀ ਬਜਾਵੈ ਸੰਗਿ ਬਾਸੁਰੀ ਕਿਦਾਰਾ ਔਰ ਮਾਲਵਾ ਬਿਹਾਗੜਾ ਅਉ ਗੂਜਰੀ ॥ Krishna recited on his flute the Ragas of Lalit, Dhanarasi, Kedara, Malwa, Bihagara and Gujari. ਮਾਰੂ ਅਉ ਪਰਜ ਔਰ ਕਾਨੜਾ ਕਲਿਆਨਿ ਸੁਭ ਕੁੰਭਕ ਬਿਲਾਵਲੁ ਸੁਨੇ ਤੇ ਆਵੈ ਮੂਜਰੀ ॥ The people were listening to Maru, Kanra, Kalyan, Chands, Bilawal, and were becoming intoxicated with the music! ਭੈਰਵ ਪਲਾਸੀ ਭੀਮ ਦੀਪਕ ਸੁ ਗਉਰੀ ਨਟ ਠਾਢੋ ਦ੍ਰੁਮ ਛਾਇ ਮੈ ਸੁ ਗਾਵੈ ਕਾਨ੍ ਪੂਜਰੀ ॥ The Divine Krishna, standing under a tree is singing Bhairava, Bhimpalasai, Deepak, Gauri, and Nat. ਤਾਤੇ ਗ੍ਰਿਹ ਤਿਆਗਿ ਤਾ ਕੀ ਸੁਨਿ ਧੁਨਿ ਸ੍ਰੋਨਨ ਮੈ ਮ੍ਰਿਗਨੈਨੀ ਫਿਰਤ ਸੁ ਬਨ ਬਨ ਊਜਰੀ ॥ Listening to these sounds these beautiful doe-eyed women have left their homes, and are roaming in the forest unattached to listen to Krishna. Guru Gobind Singh, [[Krishnavatar]], Verse 232 [[Dasam Guru Granth Sahib/Dasam]]