ਸੱਤ ਸਾਲ ਕੀ ਅਵਸਥਾ ਹੋਤੀ ਭਈ । ਤਬ ਪਾਰਸੀ ਲਿਖਣ ਦੀ ਸ਼ਉਕ ਮਨ ਪਈ ।9।
At the age of seven, a keen desire arose in the mind of *Guru Gobind Singh* to write Persian.
ਪਾਰਸੀ ਲਿਖਣ-ਪੜ੍ਹਨ ਸਿਖਣ ਸਾਹਿਬ ਲਗੇ । ਉਹ ਸਿਖ (ਹਰਿਜਸੁ) ਮੁਨਸ਼ੀ ਬੈਠਾ ਰਹੇ ਚਰਨਾਂ ਅਗੇ । ਏਕ ਸਾਂਲ ਮੋ ਪਾਰਸੀ ਸਿਖ ਲਈ ।
The Master began learning how to read and write Persian, and would sit at the feet of the Sikh Munshi *writer* Harjasu to learn. Within one year *Guru Gobind Singh* had learned Persian.
[[Bansavalinama]] *1769* author: Kesar Singh Chhiber
![[persian.jpg]]
[[Dasam Guru Granth Sahib/Dasam]]