ਦੋਹਰਾ ॥ ਸ੍ਰੀ ਕਲਗੀਧਰ ਤਰੀ ਕੋ ਪ੍ਰੇਰਨਿ ਕਰਿ ਜਲ ਮਾਂਹਿ ॥ ਰਵਿ ਤਨੁਜਾ ਕੇ ਬੀਚ ਹੀ ਚਲੇ ਆਇਂ ਹਰਖਾਹਿਂ ॥1॥
Guru Gobind Singh would float in the shallow water of the Yamuna river and watch the two beautiful river banks.
ਚੌਪਈ ॥ ਚਲੇ ਨਊ ਜਲ ਕੇ ਅਨੁਕੂਲੰ ॥ ਅਵਿਲੋਕਹਿਂ ਸੁੰਦਰ ਦ੍ਵੈ ਕੂਲੰ ॥
ਗਨ ਪੰਕਤਿ ਤਰੁਵਰੁ ਕੀ ਖਰੀ ॥ ਹੇਰਹਿਂ ਹਰੀ ਹਰੀ ਜਬਿ ਖਰੀ ॥2॥
The trees nearby would have many branches, which were filled with very green and healthy leaves; which was very pleasing to the Guru.
ਸਨੇ ਸਨੇ ਗਮਨੈ ਜਲ ਤਰਨੀ ॥ ਸ੍ਰੀ ਮੁਖ ਤੇ ਸੋਭਾ ਬਹੁ ਬਰਨੀ ॥
ਪੁਸ਼ਪਤਿ ਬਨ ਕੋ ਕਰਹਿਂ ਦਿਖਾਵਨਿ ॥ ਤਰੁਵਰ ਕੀ ਬਹੁ ਜਾਤਿ ਬਤਾਵਨਿ ॥3॥
The stream of water would slowly fall downstream, and it is here where Sri Guru Gobind Singh would recite such beautiful Gurbani, wherein he would mention these beautiful flowers and trees, of many different types and species.
ਬਿਨਾ ਪੰਕ ਤੇ ਚਾਰੁ ਪ੍ਰਵਾਹੂ ॥ ਸ਼੍ਯਾਮਲ ਬਰਨ ਬਿਲੋਕਹਿਂ ਤਾਹੂ ॥
ਨਗਰ ਪਾਂਵਟਾ ਤਟ ਪਰ ਜਾਂਕੇ ॥ ਆਵਤਿ ਚਲੇ ਨੀਰ ਪਰ ਤਾਂਕੇ ॥4॥
The water in the stream was extremely clear, and would be dark black in colour. It was here the water would flow through the riverbanks near the city of Paunta.
ਤੀਰ ਤੀਰ ਪਰ ਹਯ ਡੁਰਿਆਏ ॥ ਸਭਿਹਿਨਿ ਕੇ ਸੇਵਕ ਲੈ ਧਾਏ ॥
ਜਹਿਂ ਬੈਠਨਿ ਕੀ ਰੁਚਿਰ ਸਥਾਈ ॥ ਸਿਲਾ ਬਿਸਾਲ ਪਰੀ ਤਟ ਛਾਈ ॥5॥
Servants of the Guru would come racing with their horses to the river banks, so the horses could drink the water. The river banks would have great places to sit, with very large rocks.
ਅਬਿ ਲੌ ਥਲ ਬਿਨ ਕਰਦਮ ਸੋਊ ॥ ਦਿਖੀਅਤਿ ਹੈ ਸੁੰਦਰ ਤਟ ਦੋਊ ॥
ਕਰੀ ਖਰੀ ਤਰਨੀ ਤਹਿਂ ਆਇ ॥ ਸ੍ਰੀ ਗੋਬਿੰਦ ਸਿੰਘ ਉਤਰੇ ਰਾਇ ॥6॥
Even to this day the stream is very clear, and both riverbanks are extremely beautiful to gaze at. It is here where Guru Gobind Singh dismounted and placed his boat.
ਖਾਨ ਪਾਨ ਕਰਿ ਨਿਸਾ ਬਿਤਾਈ ॥ ਜਾਗੇ ਪ੍ਰਭੁ ਪ੍ਰਭਾਤਿ ਹੁਇ ਆਈ ॥
ਸੌਚ ਸ਼ਨਾਨ ਠਾਨਿ ਗੁਰ ਪੂਰੇ ॥ ਕਵਿਤਾ ਕਰਨਿ ਲਗੇ ਪ੍ਰਭੁ ਰੂਰੇ ॥7॥
After spending the night eating and resting, Guru Gobind Singh would wake up in the early hours of the day *3am*, and would fully bathe and cleanse himself, and then would begin to recite his Gurbani.
ਪ੍ਰਥਮੈ ਸ੍ਰੀ ਕ੍ਰਿਸਨਾ ਅਵਤਾਰੂ ॥ ਛੰਦ ਸਵੈਯੇ ਕਰਤਿ ਉਚਾਰੂ ॥
ਰੁਚਿਰ ਰਾਸ ਮੰਡਲ ਬਹੁ ਬਰਨ੍ਯੋਂ ॥ ਉਪਮਾ ਨਹਿਂ ਉਪਮੇਯਹਿ ਕਰਨ੍ਯੋ ॥8॥
Here he first recited [[Krishnavatar]] in the meters of Svaiya, beautifully reciting the extensive Raas Mandal *Stories of Love*, which are so beautiful no praise would do it justice.
ਕਰਿ ਸ਼ਨਾਨ ਬੈਠਹਿਂ ਤਿਸ ਤੀਰ ॥ ਸਿਲਾ ਸੰਗ ਖਸ ਚਾਲਤਿ ਨੀਰ ॥
ਜਾਮ ਦਿਵਸ ਜਬਿ ਲੌ ਚਢਿ ਆਵੈ ॥ ਰਹੈਂ ਇਕਾਕੀ ਗਿਰਾ ਬਨਾਵੈਂ ॥9॥
After cleansing Himself, the Guru sat on the river bank, and beside these rocks the water of the river Yamuna flowed. Writing Gurbani alone on these rocks, the Guru stayed until the first stage of the day began *at 6am*.
ਨਹਿਂ ਕਿਸਹੂੰ ਕੋ ਦਰਸਨ ਹੋਇ ॥ ਦੂਰ ਦੂਰ ਰਹਿਂ ਥਿਰ ਸਭਿ ਕੋਇ ॥
ਮਨ ਟਿਕਾਇ ਬਰ ਬਾਨੀ ਰਚੈਂ ॥ ਕ੍ਰਿਸਨ ਬਿਲਾਸਾਦਿਕ ਬਿਧਿ ਸਚੈਂ ॥10॥
During this time no one would approach the Guru for His Darshan, all of the congregation would remain at a far distance. The Guru with focused mind and sophisticated technique wrote the playful stories of Krishna.
ਆਦਿ ਰਾਧਕਾ ਗੋਪੀ ਬ੍ਰਿੰਦ ॥ ਤਿਨ ਸੋਂ ਮਿਲਿ ਜਿਮ ਕੀਨਿ ਅਨੰਦ ॥
ਬਰਨਹਿਂ ਸਤਿਗੁਰ ਪ੍ਰੇਮ ਲਗਾਇ ॥ ਪੁਨ ਤੁਕਾਂਤ ਮਹਿਂ ਪੈਂਤੀ ਪਾਇ ॥11॥
Guru Gobind Singh, the True Guru, with great pleasure wrote the ways in which Krishna with Radha and the Gopis would get together and experience bliss. Within these passages the Guru used the full force of the entire 35 letter alphabet.
ਆਦਿ ਕਕਾਰ ਸੁ ਅੰਤ ੜਕਾਰ ॥ ਜਿਹ ਕੇ ਬਰਨ ਜਥਾ ਕ੍ਰਮ ਧਾਰ ॥
ਪਾਇ ਸਵੈਯਨਿ ਕੇ ਜੁਤਿ ਕ੍ਰਾਂਤਿ ॥ ਪਾਠਕ ਸੁਮਤਿ ਲਖੈ ਬੱਖ੍ਯਾਤ ॥12॥
From the beginning letter Kaka, to the end letter RaRa, whatever the lines required the Guru used the appropriate wording. Then these letters and words were placed within the Svaiya meter, only an exceptionally intelligent reciter of Gurbani would understand *the brilliance of the composition*.
ਇੱਤ੍ਯਾਦਿਕ ਕੀ ਬਹੁ ਚਤੁਰਾਈ ॥ ਸੁੰਦਰ ਕਵਿਤਾ ਕਰਿ ਕਰਿ ਪਾਈ ॥
ਜਲ ਖਸਿ ਸਿਲਾ ਕੇ ਸਾਥ ॥ ਤਹਾਂ ਬਿਰਾਜੈਂ ਸ੍ਰੀ ਜਗਨਾਥ ॥13॥
In this manner, with a great intellect the Supreme Master of the World wrote such beautiful Gurbani while sitting on the rocks beside the riverbanks of the river Yamuna.
ਕਾਤਕ ਮਾਸ ਸੁੰਦਰੀ ਰੁਤ ਮੈਂ ॥ 'ਚਢੈਂ ਅਖੇਰ ਅਬਹਿ ' ਹੁਇ ਚਿਤ ਮੈਂ ॥
In this beautiful month of Katak, the Guru then thought, "Now let us go hunt".
ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ, ਰੁੱਤ 2, ਅਧਿਆਇ 4, ਕ੍ਰਿਤ: ਮਹਾਂਕਵੀ ਸੰਤੋਖ ਸਿੰਘ (1843)
Gurpratap [[Suraj]] Prakash Granth, Rut 2, Chapter 4, author: the Great Poet Santokh Singh (1843)
[[Dasam Guru Granth Sahib/Dasam]]
![[krishnavatar.jpg]]