ਛਤ੍ਰਧਾਰੀਅਨ ਕਉ ਕਰਹੁ ਬੇਗ ਨਾਸਾ ॥ I'll quickly destroy the rulers! ਅਪਨ ਦਾਸ ਕਾ ਦੇਖੀਅਹੁ ਤਬ ਤਮਾਸਾ ॥ Then see the spectacle of your servant! ਦੋਹਰਾ ॥ ਤਬ ਖੜਗ ਤਮਾਸਾ ਦੇਖਿਯੈ ਹਰ ਦੁਰਗੇ ਅਬਿਨਾਸ ॥ Then you'll see the spectacle of the sword, oh Eternal Durga! ਪਕੜ ਤੇਗ ਦੁਸਮਨ ਹਤੂੰ ਕਰਹੂੰ ਧਰਮ ਪ੍ਰਕਾਸ ॥ Grabbing the sword I'll kill the enemies and manifest righteousness! Uggardanti Guru Gobind Singh [[Dasam Guru Granth Sahib/Dasam]] ![[p10 new new.jpeg]]