ਟੀਕਾਕਾਰ ਵਾਚ ॥ ਚੌਪਈ ॥ Speech of the Commentator ਤਿਸ ਕੋ ਕਰਮ ਜੋਗ ਪਰਵਾਨ ॥ ਜੈਸੇ ਭਾਖੈ ਸ੍ਰੀ ਭਗਵਾਨ ॥ ਕਰਮ ਕਰਤ ਅੰਤਰਿ ਸੁਧ ਹੋਵੈ ॥ ਤਬ ਵਹੁ ਭਗਤਿ ਮਾਹਿ ਚਿਤ ਪੋਵੈ ॥62॥ This method of Karam is acceptable, that which was instructed by Sri Bhagvan *Krishna*. By performing good actions *Karam* one's mind becomes pure. Then a devotional spirit will reside within ones consciousness. ਭਗਤ ਕਰੈ ਤਬ ਪ੍ਰੇਮ ਹਰਿ ਪਾਵੈ ॥ ਪ੍ਰੇਮ ਕੀਏ ਗਿਆਨ ਗੁਨ ਗਾਵੈ ॥ ਗਿਆਨ ਤੇ ਜਾਨੈ ਅਪਨਾ ਰੂਪ ॥ ਚਿਰੰਕਾਲ ਵਹੁ ਬ੍ਰਹਮ ਸਰੂਪ ॥63॥ By performing devotional service Love for Hari is realized, with this Love one recites the virtues and Wisdom *of Hari*. By having the Awareness *Gyaan, of Hari* one fully understands Oneself; which is what you were, that form of Braham, from the very beginning. ਜੋ ਇਹ ਗਿਆਨ ਕੋਉ ਲੇ ਧਾਰੇ ॥ ਏਕ ਬ੍ਰਹਮ ਅਦ੍ਵੈਤ ਬੀਚਾਰੇ ॥ ਅਦ੍ਵੈਤ ਮਾਹਿ ਦੂਸਰ ਨਹੀਂ ਕੋਇ ॥ ਅਬ ਹੀ ਬ੍ਰਹਮ ਆਪਿ ਵਹੁ ਹੋਇ ॥64॥ Whoever has this awareness *Gyaan* instilled within their mind, they solely contemplate the Non-Dual Braham. They are absorbed in this Non-Dual; they recognize no other. In this way one becomes *One* with Braham. . ਜੋ ਸੇਵੈ ਸੋਈ ਕਛੁ ਪਾਵੈ ॥ ਸੋਈ ਹੋਇ ਜਿਸ ਸੋ ਚਿਤ ਲਾਵੈ ॥ ਆਗੈ ਭੀ ਗੁਰ ਨਾਨਕ ਗਾਇਆ ॥ ਵਹੀ ਪ੍ਰਾਪਤਿ ਮਹ ਜਿਸ ਸੋ ਲਾਇਆ ॥65॥ Whatever you serve you will become, you will become what you place your attention upon. This was sung before by Guru Nanak; from Him I have received this *knowledge* which I have presented. ![[krishna and arjuna.JPG]] [[Dasam Guru Granth Sahib/Dasam]] [[Dasam Guru Granth Sahib/Gobind Gita]]