ਧਰਤਿ ਧ੍ਯਾਨ ਸਤਿਗੁਰੁ ਦੁਖ ਮਿਟੈ ॥ ਗੁਰੁ ਕੇ ਧ੍ਯਾਨ ਕਰਿ ਅਪਦਾ ਕਟੈ ॥ ਗੁਰੁ ਕੋ ਧ੍ਯਾਨ ਕਰਿ ਨਰਕ ਨ ਦਰਸੈ ॥ ਗੁਰੁ ਕੇ ਧ੍ਯਾਨ ਕਰਿ ਸੁਰਪੁਰ ਬਸੈ ॥1॥ Focusing one's contemplation upon the True Guru pain is alleviated, focusing upon the Guru one's troubles are cut away. Focusing on the Guru one does not see Hell, focusing upon the Guru one resides in Heaven. ਚਰਨ ਕਮਲ ਗੁਰੁ ਰਿਦਿ ਮਹਿ ਧਰਤਿ ॥ ਸੰਸਾਰ ਖਾਤ ਤੇ ਬੇਗਿ ਨਿਸਤਰਤਿ ॥ ਗੁਰੁ ਕਾ ਚਰਨ ਪੁਨ੍ਯ ਕਰਿ ਦਰਸਤਿ ॥ ਗੁਰੁ ਕਾ ਚਰਨ ਪੁਨ੍ਯ ਜਨਿ ਪਰਸਤਿ ॥2॥ Enshrining the Guru's Lotus-Feet in your heart one is quickly saved from the trench of the World. Only with great deeds does one view the Lotus-Feet of the Guru, Only with great deeds does one, as a servant, touch the Lotus-Feet of the Guru. ਗੁਰੁ ਕੋ ਚਰਨ ਸਰਨ ਬਡਿ ਆਸਰੁ ॥ ਸਤਿਗੁਰੁ ਚਰਨ ਬੋਹਿਥ ਰਤਨਾਗਰਿ ॥ ਗੁਰੁ ਕੋ ਨਾਮ ਚਰਨ ਜੇ ਜਾਪਤਿ ॥ ਹਰਿ ਪਦ ਹਰਿਜਨ ਕਉ ਨਿਤਿ ਪ੍ਰਾਪਤਿ ॥3॥ The sanctuary of the Guru's Lotus-Feet is a great support, the True Guru's Lotus-Feet is the ship that carries one across the World-Ocean. Those who recite *praise* the name of the Lotus-Feet of the Guru, those devotees of Hari, they always attain the same form as Hari *the All-Pervading*. [[Sarbloh Guru Granth Sahib/Sarbloh]] Granth, author: Guru Gobind Singh Volume II, page 483  ![[charan2.jpg]]