ਨਿਜ ਭਗਤਨ ਕੇ ਅੰਗ ਸੰਗ ਪ੍ਰਭੁ ਭਗਤਿ ਅੰਗ ਸੰਗ ਸਦਾ ਤੁਹਾਰੀ ॥ Prabhu, You are forever at hand *AngSang* for Your devotees, and Your devotees are always at Your hand. ਓਤ ਪੋਤ ਭਗਤਿ ਲਖਨ ਪ੍ਰਭਿ ਕੇ ਅਪਨੀ ਗਤਿ ਮਿਤਿ ਆਪ ਬਿਚਾਰੀ ॥ . Like threads in a cloth, Prabhu and His devotees have the same appearance, He Himself *can only* understand His own state. ਕਾਹੂੰ ਜੋਰ ਭਗਤਿ ਪੂਜਾ ਕਾ ਕਾਹੂੰ ਜੋਰ ਗ੍ਯਾਨ ਬ੍ਰਤ ਧਾਰੀ ॥ Somewhere Your Force is a worshiping devotee, somewhere Your Force is a wise man fasting. ਕਾਹੂੰ ਜੋਰ ਅਸਟਾਂਗ ਕ੍ਰਿਯਾ ਕਾ ਕਾਹੂੰ ਜਪੁ ਤਪੁ ਸੀਲੁ ਬਿਚਾਰੀ ॥3॥152॥782॥1536॥ Somewhere Your Force is a Yogi, adept in the 8 limbs of Yoga, elsewhere You are engaged in chanting, austerities and contemplating chastity. [[Sarbloh]] Granth, Volume 1, page 155 ![[sarbloh.png]]