ਗਰਬ ਬੁਰਾ ਨਰਕ ਕਾ ਦ੍ਵਾਰਾ ਯਾਂ ਤੇ ਬਚਿ ਕਰਿ ਚਲਿਯੈ ॥ The Ego; this evil is the gateway to hell, tread carefully to avoid it. ਗਰਬ ਘਨੇ ਘਰ ਘਾਲੇ ਮਨ ਰੇ ਗਰਬ ਕਰ ਦੋਜਖ ਗਲਿਯੈ ॥ Oh Mind! Egoism has destroyed countless households, being egotistic has burned many in hell. ਦੇਵ ਅਦੇਵ ਗਰਬ ਕਰ ਪਚਗੇ ਗਰਬ ਕਰ ਕਬਹੁ ਨ ਫਲਿਯੈ ॥ Both the Gods and Demons while engaging with their ego were destroyed, by engaging in Ego one never flourishes. ਨਰ ਬਪੁਰੇ ਕਿਹ ਮਾਹਿ ਕਹਾਵਤੁ ਗਰਬ ਔਤਾਰਨ ਛਲਿਯੈ ॥ What can I say about these dejected people? Their Ego has tricked them into reincarnation over and over again. ਸਭ ਅਉਗਨ ਤੇ ਗਰਬੁ ਗਾਖੜੋ ਪਰਮੇਸ੍ਵਰ ਨਹਿ ਭਾਵਤੁ ॥ Out of all of the vices, Ego is the worst; it is most displeasing to the Highest Lord. ਗਰਬ ਗੰਜ ਹੈ ਨਾਮ ਧਨੀ ਕੋ ਗਰਬੀ ਤੁਰਤ ਪਚਾਵਤੁ ॥ The 'Destroyer of Egoism' is the name of the Master, who destroys quickly the ego in others. ਜਿਹ ਜਿਹ ਗਰਬ ਕੀਨੁ ਹਰਿ ਸੇਤੀ ਤਾਂ ਕੋ ਫਲ ਅਸਿ ਪਾਵਤੁ ॥ Whoever engages with Hari while being egotistical, they will receive the fruit of their Ego. ਰਾਜ ਤੇ ਰੰਕ ਹੋਤੁ ਛਿਨ ਮਾਹੀ ਮਾਨ ਮਹੱਤ੍ਵ ਖੁਹਾਵਤੁ ॥2॥ Hari makes kings into beggars in a moment, and eats away all pride and praise. ਸਰਬਲੋਹ ਗ੍ਰੰਥ, ਭਾਗ 2, ਪੰਨਾ 314 [[Sarbloh Guru Granth Sahib/Sarbloh]] Granth, Volume II., Page 314 [[Vedant]] ![[narak.png]]