ਬਿਸਨੁਪਦ ਛੰਤ ਰਾਮਾ ਸਲੋਕ ॥ ਸੰਗਤਿ ਕੀਜੈ ਸਾਧੁ ਕੀ, ਉਪਜੈ ਆਤਮਾ ਗਯਾਨ ॥ By keeping the company of a Sadhu, one obtains knowledge of the Self (Aatmaa Gyaan) ਸੰਤਨ ਕੇ ਪ੍ਰਸਾਦਿ ਤੇ, ਭੇਟੇ ਪੁਰਖੁ ਪੁਰਾਨ ॥੧॥ With the grace of the Saints, one meets the Lord. ਸਰਬਲੋਹ ਗ੍ਰੰਥ ਟੀਕਾ, ਦੂਜਾ ਭਾਗ, ਅੰਗ ੨੫੬ [[Sarbloh]] Granth Tika, second Volume, page 256