ਤ੍ਰਿਭੰਗੀ ਛੰਦ॥ ਸ੍ਰੀ ਨਮੋ ਭਵਾਨੀ, ਲੋਕਾਂ ਰਾਨੀ, ਪ੍ਰਭੰ ਮੁਰਾਰੀ, ਜਯ ਚੰਡੀ ॥ Salutation to Bhavani, the queen of the Worlds, The Lord, killer of demon Mur, Victory to Chandi ! ਤ੍ਰੈਭਵਨੰ ਦਾਤਾ, ਜਗ ਪਿਤੁ ਮਾਤਾ, ਜੁਗਤਿ ਬਿਧਾਤਾ, ਭਯ ਖੰਡੀ ॥ The giver to the three worlds, Father and Mother to the world, through your creative ways you give the rewards of karama, Oh destroyer of fear ! ਸ਼ਤ੍ਰੁਨ ਦਲ ਹੰਤੀ, ਅਸੁਰ ਮਥੰਤੀ, ਜ੍ਵਾਲ ਜਯੰਤੀ, ਰਿਪੁ ਡੰਡੀ ॥ Destroyer of the enemies armies, masher of the enemies, the conqueror of fire, you are the one who gives punishment to the evil ones ! ਮਹਿਖਾਸੁਰ ਮਾਰਨਿ, ਦੁਸ਼੍ਟ ਪ੍ਰਜਾਰਨਿ, ਪਤਿਤ ਉਧਾਰਿਨ ਜਗ ਮੰਡੀ ॥ ੧੫੪ ॥ Destroyer of the demon Mahikasur, burner of the evil ones, the saviour of sinners, in this world Chandi is worthy of being accepted/believed in ਸਰਬਲੋਹ ਗ੍ਰੰਥ ਟੀਕਾ, ਭਾਗ ਪਹਿਲਾ, ਅੰਗ ੩੦ [[Sarbloh]] Granth, Volume 1, page 30