ਐਸੇ ਗੁਣ ਹਰਿ ਖਾਲਸਹਿ ਬਖਸ਼ੈ ਭਗਤਿ ਗਯਾਨੀ ਰਾਜਜੋਗੇਸ੍ਵਰ ॥
Hari bestowed these qualities to the Khalsa: To be a devotee, Imbued with wisdom
The kings of kings and the ascetic of ascetics
ਛਤ੍ਰਿਯਬ੍ਰਿਤਿ ਅਨਨਯੁਪਾਸਕ ਤਯਾਗੀ ਹਠੀ ਸੂਰ ਭਵਨੇਸ੍ਵਰ ॥
With a warrior mindset, Devoted only to One, A renunciate
A tenacious warrior and the king of the land
ਗ੍ਰਾਹੀ ਸੁਭ ਤਯਾਗਿ ਬਿਵਰਜਿਤਿ ਸ਼੍ਰਤਯਾਦਯੰ ਸ਼੍ਰੀ ਮੁਖ ਪਰਮੇਸ੍ਵਰ ॥
Grasping what is noble, a forsaker of the forbidden in the scriptures of the Vedas etc.,
On their mouth the exalted Divine (Parameshvar)
ਗੀਤਾ ਉਪਨਿਸਦਿਨ ਮਹਾ ਵਾਕ੍ਯ ਰਹਿਨੀ ਭਗਤਿ ਗਯਾਨਿ ਬ੍ਰਿਤੇਸ਼੍ਵਰ ॥੫॥
The master of cognitive wisdom with the conduct of a devotee, (listening) to the Bhagavad Gita, the Upanishads and the Great Sayings (mahāvākyas).
ਅਸੁ ਖਾਲਸਹਿ ਖਾਲਸ ਪਦ ਪ੍ਰਾਪਤਿ ਨਿਰੰਕਾਰਿ ਸੁ ਸ੍ਵਰੂਪ ਮਹਾਨੰ ॥ਰਹਾਉ॥
Like this does the Khalsa obtain the state of purity, becoming without stain (Nirankār), the great Form (of the Divine). Reflect.
ਗੁਰੁ ਉਪਦੇਸ ਸਿਖਨ ਪ੍ਰਤਿ ਭਾਸਨਿ ਮੁੱਦ੍ਰਿਤ ਕੱਛ ਕੇਸ ਕ੍ਰਿਪਾਨੰ ॥
I am teaching the Guru's teachings to the Sikhs, who are adorned with the kach (briefs), kes (unshorn hair), and kirpan (sword).
ਤਾ ਕੀ ਰਹਿਨਿ ਸ੍ਰਤਯੋਕਤਿ ਭਾਖਤਿ ਦਸ ਗ੍ਰਾਹੀ ਖਾਲਸਹ ਪ੍ਰਧਾਨੰ ॥
Their conduct, as I have heard it, I am telling you - the ten supreme principles the Khalsa adheres to.
ਦਯਾ ਦਾਨ ਅਰੁ ਛਮਾ ਸਨਾਨੰ ਸੀਲ ਸੁਚਿ ਸਤਯੰ ਸੰਭਾਨੰ ॥
(1) Compassion, (2) charity, (3) forgiveness, (4) bathing, (5), pure of character (6) faith in truthfulness.
ਸਾਧਨ ਸਿੱਧ ਸੂਰ ਭਗਤਿ ਮਾਨੰ ਦਸ ਗ੍ਰਾਹੀ ਆਸਤਕ ਪ੍ਰਮਾਨੰ ॥੬॥
(7) Accomplished in practice, (8) a warrior, (9) embracer of devotion, and (10) and faithfulness - these are authoritatively the ten principles.
**ਤਯਾਗੀ ਦਸ ॥ The Ten to be Avoided**
ਬਿਰੋਧ ਅਤਿ ਸਾਧਨ ਹਿੰਸਾ ਅਹੰਕਾਰ ਆਲਸ ਕ੍ਰਿਪਨਤ੍ਵ ਪ੍ਰਮਾਨੰ ॥
(1) Harsh hostility, (2) a practice of violence, (3) arrogance, (4) laziness. (5) frugality
ਕਠੋਰਤੁ ਜੜਤੁ ਕੁਬਿਲਿਤੁ ਅਸਊਚੰ ਕਲਮ ਸ਼ਾ ਰੁ ਅਭਿਗਤਿ ਆਨੰ ॥
(6) Cold-hearted, (7) foolishness, (8) wearing dirty clothes (9) impurity (10) and eating Halal meat, understand these to be the conduct of the non-devoted.
ਦਸ ਗ੍ਰਾਹੀ ਦਸ ਤਯਾਗੀ ਐਸੋ ਤਾਹਿ ਖਾਲਸਹ ਕਥਤ ਸੁਜਾਨੰ ॥
These are the ten aims and ten avoidances - the wise call such a person a Khalsa.
ਅਸੁ ਖਾਲਸਹਿ ਖਾਲਸ ਪਦ ਪ੍ਰਾਪਤ ਨਿਰੰਕਾਰਿ ਸੁ ਸ੍ਵਰੂਪ ਮਹਾਨੰ ॥ ੭ ॥
Like this does the Khalsa obtain the state of purity, becoming without stain (Nirankār), the great Form (of the Divine). Reflect.
ਜੀਵਨ ਮੁਕਤਿ ਬਿਚਰਤਿ ਬਨ ਤ੍ਰਿਨ ਮਹਿ ਦੇਵ ਭੂਤਦੇਵ ਹੀ ਕਹਿੱਯੈ ॥
Liberated while alive, roaming freely in the forests, amongst greenery, he is called the very form of the Divine.
ਖਾਲਸ ਪਦ ਕੋ ਪ੍ਰਾਪਤਿ ਦੁਰਲਭ ਐਸੋ ਖਾਲਸ ਹਰਿਜਨ ਚਹਿੱਯੈ ॥
The status of the purity is obtained with such difficulty, such a Khalsa, a devotee of Hari, should be longed for.
ਜਲ ਤਰੰਗ ਭੇਦ ਕਛੁ ਨਾਹਨਿ ਜੀਵ ਬ੍ਰਹਮ ਪਰਮਾਤਮ ਲਹਿੱਯੈ ॥
There is no difference between water and the wave, the individual (jiv) and Braham, the Highest Self are understood as the same.
ਬ੍ਰਹਮਹਿ ਜੀਵ ਪਾਰਬ੍ਰਹਮਹਿ ਸਾਗਰ ਬੂੰਦ ਬੂੰਦ ਸਿੰਧੁ ਅਹਿੱਯੈ ॥੮॥
Braham is the individual, which is the Highest Self, the ocean is the droplet, the droplet is the very ocean.
ਹਰਿ ਹੀ ਹੋਇ ਤਉ ਕਹਾਂ ਅਚਰਜ ਹੈ ਸਤਿਗੁਰੁ ਪਦ ਕਹੁ ਪ੍ਰਾਪਤਿ ਵਾਰੋ ॥
If one becomes Hari then what is the marvel if one then obtains the status of True Guru (Satguru)?
ਸਿਖਯ ਪਦ ਦੁਹੂਅਨ ਤੇ ਗਉਰੋ ਆਤਮਕੀ ਪ੍ਰਾਪਤੀ ਵਿਚਾਰੋ ॥
But the status of the title 'Sikh' is greater than both (Hari and Satguru), in which the contemplation and obtainment of the Self is present.
ਤਾਸ ਮਹਾਤਮ ਨਿਜ ਮੁਖ ਗਾਵਤ ਜਥਾ ਉਕਤਿ ਮਤਿ ਬੁਧਿ ਹਮਾਰੋ ॥
From my mouth I sing of its greatness, I explain it as much as I can with my mind and intellect.
ਸੁਨਹੁ ਸੰਤ ਖਾਲਸ ਪਦ ਜਸ ਕਉ ਸ੍ਰਵਨ ਪ੍ਰਾਪਤਿ ਹੋਤ ਫਲ ਚਾਰੋ ॥
Oh saints listen! Listening to the praise of the status of the Khalsa one obtains all four fruits (righteousness, wealth, desire, and liberation)
ਗੀਤਾ ਮਹਿ ਅਰਜੁਨ ਪ੍ਰਤਿ ਭਾਖਤਿ ਸ੍ਰੀਮਤਿ ਭਗਤ ਮਹਾਤਮ ॥
In the Bhagavad Gita, the exalted wise (Krishna) described the great status a devotee to Arjuna.
ਭਗਤਿ ਗਯਾਨਿ ਰੂਪ ਨਿਜ ਬਰਨਾਂ ਪ੍ਰਾਪਤਿ ਜਾਂ ਕਹੁ ਆਤਮ ॥
Krishna said: "The devotees and wise ones belong to my own form, those who have obtained their true Self."
ਟੀਕਾਕਾਰ ਹੂੰ ਮਹਿਮਾ ਭਗਤਿਨ ਖਾਲਸਹਿ ਪ੍ਰਤਿ ਹੈ ਭਾਖੀ ॥
The commentator of the Gita (Madhusudhana Saraswati) also spoke of the greatness of the devotees, and I have recited this to the Khalsa (in the form of the Gobind Gita)
ਖਾਲਸ ਪਦ ਕਹੁ ਊਚ ਮਹਾਤਮ ਸਭਹਿ ਸ੍ਰੇਸ੍ਵਿਨ ਆਖੀ॥੧੦॥
All the exalted wise ones have said the great praise of the status of the Khalas (pure)
[[Sarbloh Guru Granth Sahib/Sarbloh|Sarbloh]] Granth: Volume 2, 530-31.