ਤਨ ਮਨ ਗਲਤ ਮਾਯਾ ਮਮਤਾ ਮਹਿ, ਇਕ ਛਿਨ ਹੋਤ ਨ ਇਨ ਤੇ ਨਿਰੇਰੋ ।।
My body and mind are engrossed in ownership over illusionary things, not even for one second will my mind ever be free from this bondage !
ਥਾਕ ਪਰੇ ਸਭ ਹੀ ਪਚਹਾਰੇ ਮਨ ਬਸਿਗਤਿ ਕਾਹੂੰ ਨ ਕਰੇਰੋ ।।
Becoming tired all the sages are failed to attain Thee!
ਜਨ ਬਾਪੁਰੇ ਕਾ ਕਰੇਂ ਬਿਚਾਰੇ ਜਗਦੀਸ ਮਾਯਾ ਪ੍ਰਭੁ ਚਰਨ ਬਸੇਰੋ ।।
What can a poor servant ever do? The Powerful Master of the World has Maya *the illusion* reside at their Lotus-Feet.
ਕ੍ਰਿਪਾ ਕਰੈ ਜਗਦੀਸ ਜਾ ਸੁ ਪਰ ਮਨ ਬੁਧਿ ਚਿਤ ਤ੍ਰਿਸ਼ਨਾ ਬਸਿ ਫੇਰੋ ।।੮।।
Bless gracefully upon my oh Master of the World, such that my mind, intellect and memory are turned away from the grips of desire
[[Sarbloh Guru Granth Sahib/Sarbloh]]
[[Vedant]]