ਕਹਾਂ ਹੋਤੁ ਅਬ ਕੇ ਪਛੁਤਾਏ ਤਨ ਧਨ ਜੋਬਨ ਖੀਨ ਭਏ ॥ What good is it to repent now? All my money and youth has been depleted. ਮਾਯਾ ਕੇ ਮਦ ਔਧਿ ਬਿਹਾਨੀ ਕਾਮ ਕ੍ਰੋਧ ਸੰਗ ਗਲਤ ਭਏ ॥ I spent my life drunk in the love of the Illusion *māyā*, rotting away with desire and anger. ਲੋਭ ਮੋਹ ਮਮਤਾ ਰਸ ਉਰਝਯੋ ਅਹੰਬੁਧਿ ਕੀ ਫਾਸੀ ਪਏ ॥ The flavours of greed, attachment and arrogance have entangled me, and the noose of the Ego has come around my neck. ਫਾਸਨ ਕੀ ਬਿਧਿ ਸਭ ਹੀ ਕੀਨੀ ਛੂਟਨ ਕੋ ਨਹਿ ਨਾਮ ਲਏ ॥ The placing of the noose was all my own doing - I did not take Name of the one who could remove it. [[Sarbloh Guru Granth Sahib/Sarbloh]] Granth, Volume 1, page 164 ![[repent.jpg]]