ਸਭ ਬਿਦ੍ਯਾ ਕੀ ਦੈਨ ਸੁਬੁਧਿ ਦਾਤਾ ਜੈ ਸਰਸ੍ਵਤਿ ॥ The giver of all knowledge, the one who bestows a sharp intellect, Hail to that Saraswati ! ਗ੍ਯਾਨ ਬਢਤ ਜਸ ਕਹਿਤ ਦਾਸ ਰੱਛਕ ਜੈ ਨਰਪਤਿ ॥ Who by praising Her, one's knowledge expands, and who protects Her servants, Hail to the Master of Men! ਅਚਲ ਅਗਮ੍ਯ ਅਥਾਹ ਬਾਕਦਾਇਕ ਜੈ ਜਸਮਤਿ ॥ The everlasting, unreachable, unfathomable ! The giver of sweet speech, Hail to the one with the Praiseworthy Intellect ! ਮੁਕਤਿ ਦੈਨ ਧਨ ਦੈਨ ਸਦਾ ਜੈ ਜੈ ਜੈ ਸਰਸ੍ਵਤਿ ॥121॥ The giver of liberation and wealth! Forever Hail Hail Hail to Saraswati ! ਸਰਬਲੋਹ ਗ੍ਰੰਥ, ਭਾਗ 1, ਪੰਨਾ 23, ਕ੍ਰਿਤ: ਗੁਰੂ ਗੋਬਿੰਦ ਸਿੰਘ ਜੀ [[Sarbloh Guru Granth Sahib/Sarbloh]] Granth, Volume I, page 23, author: Guru Gobind Singh Ji ![[saraswati.png]]