![[devi5.png]]
ਬਿਸਨੁਪਦ ਗਉਰੀ ਪੂਰਬੀ ॥ Bisanupad Gauri Purabi
ਕਿਸ ਪਹਿ ਕਰਉ ਜੁਹਾਰ ਬੇਨਤੀ ਬਿਨਾ ਸਾਮ ਜਗ ਮਾਇ ॥
To whom shall I salute? Without supplicating in the sanctuary of Mother of the World.
ਤੁਰਮੀ ਸ੍ਯਾਮ ਸਰਣਿ ਜਗਬੰਦਨ ਹੁੳਂ ਮਤਿ ਮੰਦ ਅਧੀਨ ਰਜ਼ਾਇ ॥
Your Syaam *pen name of Guru Gobind Singh* and the entire world bows to your sanctuary, I am an idiot, subservient to your will.
ਮਹਾ ਭਯਾਨ ਕਠਿਨ ਭਵ ਸਾਗਰ ਹਰਿ ਬਿਨ ਤਰਨ ਨਹੀ ਕਤ ਜਾਇ ॥
The world like ocean of the world is so treacherous and terrifying without Hari how could one swim across?
ਹਉਂ ਮਤਿ ਮੰਦ ਅੰਧ ਮਤਿ ਬਾਵਰ ਅੰਤ ਸਮਯ ਹਰਿ ਹੋਹੁ ਸਹਾਇ ॥
I am an idiot, intellectually blind, a fool - oh Hari at the end of my life save me!
Sarbloh Granth, Volume 1, page 64
Author: Guru Gobind Singh
[[Sarbloh Guru Granth Sahib/Sarbloh]]