ਇਨ ਪਦ ਕੇ ਜੇ ਦੇਵਗਨ ਰੱਛਕ ਗਨਪਤਿ ਸਾਰਦ ਦੇਵੀ ॥ All those Devtas, who protect these words, like Ganesha and Saraswati Goddess. ਕਰਹੁ ਰੱਛ ਬਿਘਨਨ ਤੇ ਮੋਰੀ ਕਿੰਕਰ ਜਾਨੁ ਅਭੇਵੀ ॥ Provide protection against the obstacles of mine, understand me as your unknowing servant. ਨਾਹਨਿ ਗੁਨ ਨਾਹਨਿ ਕਛੁ ਬਿਦ੍ਯਾ ਨਾਹਨਿ ਕਾਵ੍ਯ ਹਿਤੇਵੀ ॥ With no skill, not any knowledge, nor even a connoisseur of poetry. ਅਕਾਲ ਪੁਰਖ ਕੇ ਬਲ ਪ੍ਰਤਾਪ ਕਰਿ ਕਥਾ ਰਸਾਲਹਿ ਸੇਵੀ ॥10॥ With the power and glory of Akal Purkh, I have relished in delicious stories. ਜਿਮ ਸਾਕਰ ਕੋ ਲਡੂਆ ਲਹਿਯਤ ਬੀਂਗੋ ਸੂਧੋ ਕੈਸੋ ॥ Like a ball of sugar, you don't look like its perfectly round or misshaped. ਓਤਪੋਤ ਰਸ ਮ੍ਯ ਤਹ ਦਿਖਿਯਤ ਅੰਤਰਿ ਬਾਹਜਿ ਤੈਸੋ ॥ You will look at it all around, on the inside and out, seeing sweetness in it. ਮੋ ਮਤਿ ਅਲਪ ਸੁਲਪ ਮਮ ਬੁਧੀ ਕਥਾ ਅਗਾਹ ਕਹੈ ਸੋ ॥ I have such little intellect, so minuscule is my intelligence, how can I tell this profound story? ਤ੍ਵਪ੍ਰਤਾਪ ਬਲਿ ਸਰਬਲੋਹ ਪਦ ਬਦ੍ਯੋ ਇਤਿਹਾਸ ਜੁ ਐਸੋ ॥11॥ With the strength and power of your lotus like feet oh Sarbloh! I recite this history *of Sarbloh Avatar* in the way that you direct! ਸਾ ਪ੍ਰਸੰਗ ਇਤਿਹਾਸ ਸੁਹਾਵਨ ਜਾ ਮਹਿ ਨਾਮ ਹਰਿ ਗਾਯੋ ॥ Only that story or history is glorious which has within it, the singing of Hari's Name ਅਘ ਕ੍ਰਿਤ ਪੁੰਜ ਦਹਿਤ ਬਹੁ ਜਨਮਨ ਜੋ ਜਨ ਰਿਦ੍ਯ ਬਸਾਯੋ ॥ Which burns all the consequence of sin away from many lives, if one makes it reside within their heart *Hari's Name* ਪਾਪਨ ਮੇਰੁ ਕਾਸਟ ਵਤ ਸੰਗ੍ਰਹ ਨਾਮ ਚਿਨਗਾਰਨ ਪਾਯੋ ॥ Like endless sins, akin to a mountain of sticks piled up on dry soil, the Names of Hari are the sparks which ignite them. ਭਉ ਜਰ ਛਾਰ ਕੋਟ ਪਾਪਨ ਕੋ ਅਘ ਕ੍ਰਿਤ ਸਭੀ ਬਿਲਾਯੋ ॥12॥ *The Name* jumps you over the ocean of life, the fortress of sin, and destroys all the consequence of sin. [[Sarbloh]] Granth, Volume 2, page 432-33. Author: Guru Gobind Singh