ਪ੍ਰੇਮ ਸ੍ਵਰੂਪ ਪ੍ਰੇਮ ਨਿਧਿ ਕੇਸਵ ਪ੍ਰੇਮ ਕਿਯੇ ਪਯੱਤ ਪ੍ਰਭੁ ਪ੍ਰੇਮੀ ॥
The lover obtains the Divine *Prabhu*, Keshav, the very form of love, the treasure trove of love through loving devotion.
ਦਾਨ ਦਿਯੇ ਨਹਿ ਭੇਖ ਕਿਯੇ ਬਹੁ ਧਾਮ ਤਜੇ ਨਹਿ ਪਯੱਤ ਨੇਮੀ ॥
Not by charity, or from many religious garbs, nor by leaving one's house, or by daily routines.
ਚਿੰਤ ਕੀਏ ਨ ਅਚਿੰਤ ਮਿਲੇ ਇਕ ਚਿਤ ਹੁਏ ਪਾਈਐ ਅਸਨੇਹੀ ॥
By worrying the one without worry is not obtained - becoming fully immersed you obtain your lover.
ਪ੍ਰੀਤਿ ਕੀ ਰੀਤਿ ਗੋਬਿੰਦ ਲਖੈ ਰਸ ਪ੍ਰੇਮ ਢਰੇ ਕਰੁਨਾ ਨਿਧ ਜੇਹੀ ॥
Those who are drenched in essence of love with the Treasure of Grace, they understand the way of love for the Divine *Gobind*.
[[Sarbloh Guru Granth Sahib/Sarbloh]] Granth, page 172