ਬਿਸਨੁਪਦ ਰਾਗੁ ਧਨਾਸਰੀ ਅੰਬਿਕਾ ॥ ਦਰਸਨ ਦੀਜੈ ਆਦਿ ਭਵਾਨੀ ॥ Bless me with your Blessed Vision oh Adi Bhavani [The Primordial Giver of Life]. ਸੰਕਟ ਹਰਨ ਸੇਵਕ ਜਨ ਅਪੁਨੈ, ਲੋਕ ਚਤੁਰਦਸ ਜਾਨੀ ॥ The One who destroys the misfortunes of Her devotees and knows of all [secrets] in the fourteen worlds. ਨਾ ਜਪੁ ਨਾ ਤਪੁ ਨਾ ਗੁਣ ਦਾਯਾ, ਸੇਵਾ ਕਛੁ ਨ ਕਮਾਨੀ ॥ I have no recitation [of scripture], no meditation, no virtues, no compassion, and I have not earned any selfless service. ਹਉ ਮਤਿ ਮੰਦ ਅਨਾਥ ਬਾਪਰੋ, ਆਯੋ ਸਰਨ ਜਿਯ ਦਾਨੀ ॥2॥223॥ I am unwise, helpless and wretched, but I have come under your Sanctuary oh Giver of Life ! ਸਰਬਲੋਹ ਗ੍ਰਥ, ਭਾਗ ਪਹਿਲਾ, ਪਨਾ 47 [[Sarbloh]] Granth, First Volume, Page 47