![[phula singh1.jpg]] > **ਸਵਯਾ । > ਬੇਗ ਚੜ੍ਹਿਓ ਗਜ ਪਹਿ ਤਬ ਹੀ, ਜਾਇ ਤੁਰਕਨ ਕੋ ਅਤਿ ਤਾਈਂ ਦਬਾਇਓ । > **Then *Akali Phula Singh* mounted an elephant on the way to greatly suppress the Turks. > **ਮਹਾਵਤ ਤੋ ਹੀਏ ਮਾਈਂ ਡਰਿਓ, ਨਹਿ ਸਾਮ੍ਹਨੇ ਹਾਥੀ ਕੋ ਪੇਲ ਚਲਾਇਓ । > **The elephant driver was afraid in his heart and wouldn't push and move the elephant forward *into battle*. > **ਤਾਈਂ ਕੇ ਗਰਦਨ ਤੀਰ ਦੀਓ, ਅਬ ਆਗੇ ਚਲੋ ਨਹਿ ਦੇਰ ਲਗਾਇਓ । > **Akali Phula Singh placed an arrow to his neck and said, "Now go forward! Don't delay! > **ਮਾਰ ਮਰੇਂ ਕਿ ਕਰੇ ਪ੍ਰਭ ਕਾਰਜ, ਨਾਈਂ ਡਰੇ ਮਨ ਮੇਂ ਹਰਖਾਇਓ ।95। > **Either die here or do the Divine's work! Don't be afraid, be delighted in your mind!' > **ਸੋਰਠਾ । > ਮਾਰੇ ਤੀਰ ਨਿਹੰਗ, ਤੁਰਕ ਹਨੇ ਅਰਿ ਜਾਣਕੇ । > **Nihang *Akali Phula Singh* shot out arrows, killing the Turks, knowing them as an enemy. > **ਫੂਲਾ ਸਿੰਘ ਕਰ ਜੰਗ, ਜਸ ਲੀਣੋ ਭਲ ਜਗਤ ਮੇਂ ।96। > **Akali Phula Singh in battle obtained great praise and fame in the world. ਫਤਿਹਨਾਮਾ ਗੁਰੂ ਖਾਲਸਾ ਜੀ ਕਾ, ਕ੍ਰਿਤ: ਗਣੇਸ਼ਦਾਸ Fatehnama Guru Khalsa Ji Ka, author: Ganesh Das, page 189 You can read Ganesh Das' Fatehnama Guru Khalsa Ji Ka here: *https://archive.org/details/20200124_20200124_0756/page/n1/mode/2up?view=theater*(https://archive.org/details/20200124_20200124_0756/page/n1/mode/2up?view=theater)