> **ਸਵੈਯਾ । ਪਾਇ ਦੁਗਾੜਾ ਬੰਦੂਕ ਬਿਖੇ, ਤਕ ਕੇ ਸੁ ਨਿਸ਼ਾਨ ਪਠਾਣ ਚਲਾਇਓ । > **The Pattan placed two bullets in his barrel and aimed before shooting > > **ਫੂਲਾ ਸਿੰਘ ਕੋ ਮਾਥਾ ਸੋ ਫੋੜ ਗਈ, ਤਈ ਲਾਗਤ ਹੀ ਸੁਰਧਾਮ ਸਿਧਾਇਓ । > **The bullet ripped *Akali* Phula Singh's forehead apart, when it struck he travelled to the heavens > > **ਪ੍ਰਾਣ ਚਲੇ ਤੀਹ ਬਖਾਨ ਇਹੀ, ਨਹਿ ਰੰਚਕ ਹੂੰ ਗਜ ਪਾਛੇ ਹਿਲਾਇਓ । > **He took 30 breathes its said and didn't not even in the slightest move the elephant back > > **ਧਿਆਨ ਧਰਿਓ ਇਤ ਮੇਂ ਗੁਰ ਕੋ, ਤਬ ਦੇਹ ਕੋ ਤਿਆਗ ਸ਼ਹੀਦ ਹੋ ਧਾਇਓ ।99। > **His attention was focused upon the Guru, and then the martyr left his body. > > **ਦੋਹਰਾ । ਫੂਲਾ ਸਿੰਘ ਕਉ ਮਾਰਕੇ, ਭਏ ਪ੍ਰਸੰਨ ਪਠਾਣ । > **The Pattans were in joy having killed Phula Singh > > **ਅਬ ਸਿੰਘਨ ਕਉ ਜੀਤ ਹੈ, ਮੂਯੋ ਬੜੋ ਬਲਵਾਨ ।100। > **Now victory against the Singhs is clear, after this powerful warrior has been killed. > > **ਕਬਿੱਤ । ਫੂਲਾ ਸਿੰਘ ਸਿੰਘਨ ਮੇਂ ਭਯੋ ਹੈ ਸ਼ਹੀਦ ਇਹ, ਤੁਰਕਨ ਕਉ ਸੰਗ ਜੰਗ ਕੀਓ ਜੋ ਅਪਾਰ ਹੈ । > **Phula Singh obtained Shahidi amongst other Singhs, who were conducting an endless battle against the Turks > > **ਔਰ ਬਹੁਤ ਸਿੰਘ ਜੰਗ ਗੰਗ ਅਸ਼ਨਾਨ ਕਰ, ਪਾਈ ਮੋਖ ਪਦਵੀ, ਸੋ ਭਯੋ ਜੈ ਜੈ ਕਾਰ ਹੈ । > **Many other Singhs in battle bathed in the Ganges, purifying themselves obtaining liberation, the cries of victory sounded off *as they traveled to the heavens* > > **ਪੰਥ ਪੈਜ ਰਾਖਣ ਕਉ ਸੀਸ ਦੀਣੋ ਭਲੀ ਭਾਂਤ, ਜੀਤ ਕੈ ਦੁਰਾਨੀ ਜਸ ਲੀਣੋ ਸੁਭ ਸਾਰ ਹੈ । > **To keep the honour of the Panth they gave their head in such an incredible way, defeating the Durranis, obtaining such fine praise > > **ਫਰੰਗੀ ਹੂੰ ਕੇ ਜੀਤਨ ਕੀ ਹੋਤੀ ਰਿਸ ਸਦਾ ਮਨ, ਆਵੇਗੋ ਭੁਜੰਗੀ ਸੋ ਸ਼ਹੀਦ ਰੂਪ ਧਾਰ ਹੈ ।101। > **They always had the desire to fiercely defeat the Europeans, thinking, the Shahids will take form as Bhujangis to kill them > > **ਦੋਹਰਾ । ਫੂਲਾ ਸਿੰਘ ਜਬ ਮਾਰਿਓ, ਸੁਣੀ ਸਾਰ ਸਰਕਾਰ । > **When the entire leadership heard of Phula Singh's death > > **ਐਸੋ ਸਿੰਘ ਮਹਾਬਲੀ, ਵਿਰਲਾ ਹਮ ਦਰਬਾਰ ।102। > **They said, 'what a rare powerful Singh we had in our court' ਫਤਿਹਨਾਮਾ ਗੁਰੂ ਖਾਲਸਾ ਜੀ ਕਾ, ਕ੍ਰਿਤ: ਗਣੇਸ਼ਦਾਸ Fatehnama Guru Khalsa Ji Ka, author: Ganesh Das, page 190 You can read Ganesh Das' Fatehnama Guru Khalsa Ji Ka here: *https://archive.org/details/20200124_20200124_0756/page/n1/mode/2up?view=theater*(https://archive.org/details/20200124_20200124_0756/page/n1/mode/2up?view=theater)