ਬਾਬਾ ਫਤੇ ਸਿੰਘ ਸਾਹਿਬਜਾਦੇ ਦਸਮੇਸ ਕੀ ਕੇ ਪਹਿਰ ਅਕਾਲ ਬਾਣਾ ਆਏ ਗੁਰ ਤੀਰ ਹੈ ॥ Baba Fateh Singh, the prince of the Tenth Master, adorning the attire of the Deathless approached the Guru. ਕੇਸਗੜ੍ਹ ਬੈਠੇ ਗੁਰ ਪੇਖ ਪ੍ਰਸੰਨ ਭਏ ਪੰਥ ਸੁਤ ਚਲੇ ਤੇਰਾ ਜੰਗੀ ਬਲਬੀਰ ਹੈ ॥ Sitting at Kesgarh Sahib, the Guru looking at Baba Fateh Singh was overjoyed and remarked, "Son, a mighty warrior Panth shall belong to you. ਫੌਜ ਅਕਾਲੀ ਹੋਹਿ ਨਿਹੰਗ ਸਿੰਘ ਪੰਥ ਸੋਹਿ ਚੱਕਰ ਦੁਮਾਲੇ ਲੋਹਿ ਗੱਜੈ ਰਣਧੀਰ ਹੈ ॥ The army will be called Akalis, the Nihang Singh Panth, wearing metal Chakars on their Dumallas *double-turbans*, yelling with determination in battle. . ਫਰਰੇ ਸਜਾਵੈ ਖੂਬ ਸੁਖੇ ਦੇਗ ਡਲੇ ਛਕੈ ਬਾਣੀ ਗੱਜ ਗੱਜ ਪੜ੍ਹੇ ਦੁਸ਼ਟਾਂ ਕੋ ਚੀਰ ਹੈ ॥70॥ With their adorned Farlas *Standards on their turbans*, they consume plentiful amounts of Sukha *marijuana* sacrament and goat meat, ferociously reciting Gurbani in battle they split enemies in half. 70. ਸ਼੍ਰੀ ਗੁਰਮੁਖ ਪ੍ਰਕਾਸ਼, ਅਧਿਆਇ ਤੇਰ੍ਹਵਾਂ ਕ੍ਰਿਤ: ਸੰਤ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ Sri Gurmukh Prakash, Chapter 13 Author: Sant Gurbachan Singh Bhindranvale ![[fateh singh.jpg]]