ਭੂਮਿ ਸੇਜ ਮੂਲ ਫਲ ਮੇਧ ਨਵ ਵਲਕਲ ਕਰਨੇ ਨ ਪਰੇ ਦੇਵ ਆਗੇ ਰਚ ਧਰੇ ਹੈਂ ॥ Paramatma has already made for you a beautiful bed, the Earth with its roots, pure food to eat in fruit, and clothes to wear, in the bark of trees. ਕਰੋ ਇਨੇ ਸਾਥ ਰਤਿ ਪਯਾਰੀ ਪ੍ਰੇਮ ਵਾਰੀ ਮਤਿ ਉਠੋ ਉਠੋ ਤਾਮੈ ਅਬ ਜਾਮੈ ਬਿਬ ਠਰੇ ਹੈਂ ॥ Oh my friend, my intellect, make these beautiful creations your friend ! Get up! Get up! And go to the forest where sustenance and shelter are waiting for you! ਤੁੱਛ ਅਵਿਵੇਕੀ ਸਠ ਮੂਢ ਮਨ ਬੋਲਕਟੁ ਜਾਂ ਕੇ ਚਿਤ ਚਿੰਤ ਆਗ ਕਰ ਸਦਾ ਜਰੇ ਹੈਂ ॥ Those lowly ignorant idiotic fools, whose minds are constantly burning with anxiety ਐਸੋ ਧਨ ਵਾਨਨ ਕੇ ਨਾਮ ਮਾਤ੍ਰ ਕਾਨਨ ਮੇ ਜਾਹਿ ਮਹਾਂ ਕਾਨਨ ਮੈਂ ਕਬੂ ਨਾਹਿ ਪਰੇ ਹੈਂ ॥45॥ Their words never reach the ears, of those blessed people, whose names are even blessed, because they remain in the thick of the jungles. ਵੈਰਾਗ ਸ਼ੱਤਕ, ਅਧ੍ਯਾਯ 1 Vairag Shatak, Chapter 1 [[PCN]] ![[vairag.png]]