ਮੂਰਖਾ ਸਿਰਿ ਮੂਰਖੁ ਹੈ ਜਿਮੰਨੇ ਨਾਹੀ ਨਾਉ ॥੨॥
ਅਰਥ: ਜੋ ਮਲ ਮੂਤਰ ਕੀ ਦੇਹ ਮੇਂ ਮਮਤਾ ਕਰਤਾ ਹੂਆ ਪਰਮੇਸ਼ਰ ਕੇ ਨਾਮ ਕਾ ਅਭਿਆਸ ਨਹੀਂ ਕਰਤਾ ਸ਼੍ਰਵਣ ਮੰਨਣ ਨਹੀਂ ਕਰਤਾ ਸੋ ਸਰੋਮਣੀ ਮੂਰਖ ਹੈ
That body, that's made from urine and shit, which practices egoism, which does not practice the repetition of The Highest Lord's Name, which does not listen to the scriptures nor accept them as true, that person is the highest of all idiots.
*Translation of the Arth within Hari Narayan Updesh, written by Mahant Teja Singh Nirmala, Page 198*