ਖਲਕ ਖਾਲਕ ਕੀ ਜਾਨ ਕੈ ਖਲਕ ਦੁਖਾਵਹਿ ਨਾਹਿ । In understanding the creation as the Creator's form do not pain the creation. ਖਲਕ ਦੁਖਹਿ ਨੰਦ ਲਾਲ ਜੀ, ਖਾਲਕ ਕੋਪਹਿ ਤਾਂਹਿ । Oh Nand Lal those who pain the creation, the Creator will be furious with them. Tankhanama, Bhai Nand Lal ![[tankhanama.jpeg]]