ਪਦ ਕੰਦ ਸਿਵਜੀ ਕੇ ਨ ਅਰਾਧੇ ਹਮ ਨੀਕੇ ਕਰਣ ਉਧਾਰ ਜੀ ਕੇ ਰਮਣੀਕੇ ਚੀਨ ਮੈ ॥ It is of great regret that I have not worshiped the beautiful lotus like feet of Shiv ji, whose praise grants beautiful liberation. ਨਾਕ ਪੌਰ ਤਾਕਨ ਕੇ ਧਾਕਨ ਮੈ ਪੁੰਨ ਦਛ ਤੇ ਪਿਨ ਇੱਕਤ੍ਰ ਕਛੁ ਕੀਨ ਪਾਗ ਹੀਨ ਮੈ ॥ I have not gathered together those virtuous actions by which the doors of heaven open up quickly, oh how unfortunate I am! ਉਭੈ ਪੀਨ ਕੁਚੀ ਨਾਰੀ ਭਾਰੀ ਰੂਪ ਗੁਣ ਵਾਰੀ ਸ੍ਵਪਨੇ ਮਝਾਰੀ ਭੀ ਅਲਿੰਗਨ ਨ ਕੀਨ ਮੈ ॥ I have not even in my dreams kissed a beautiful women with two firm big breasts. ਮਾਤਾ ਕੋ ਜੋਬਨ ਬਨ ਤਾਸ ਨਾਸ ਹੇਤ ਜਨ ਕੇਵਲ ਕੁਠਾਰ ਹੋਇ ਖੋਇ ਸੁਖ ਤੀਨ ਮੈ ॥2॥ I have only, through my birth, been like an axe, and destroyed my mother's happiness by taking away her youthful appearance. ਵੈਰਾਗ ਸ਼ੱਤਕ, ਦੂਜਾ ਅਧ੍ਯਾਯ Vairag Shatak, Chapter 2 ![[regret.png]]