ਜਿਨਕੋ ਨਿਤ ਮੈਂ ਚਿਤ ਮੈ ਚਿਤਮੋ, ਤਿਨ ਕੀ ਰਤਿ ਮੋ ਤਨ ਮਾਂਹਿ ਰਤੀ ਨਾ ॥ That women (my Queen) who I remembered with love every day, she was not imbued with love for my body. ਵਹੁ ਆਨ ਪੁਮਾਨ ਕੇ ਸੰਗਿ ਰਤੀ ਪੁਨ, ਤਾ ਮਨ ਮੈ ਗਨਕਾ ਗ੍ਰਹ ਕੀਨਾ ॥ She was in love with another man ! But even that man (was not in love with her) within his mind made a house of love for a prostitute instead. ਧਿਕ ਹੈ ਅਬਲਾ ਭ੍ਰਿਤ ਕੰਦ੍ਰਪ ਪੈ ਅਰੁ, ਮੋਹਿ ਧਿੱਕਾਰ ਜੋ ਮਾਰ ਅਧੀਨਾ ॥ Cursed is my Queen, and that man ! And Kaamdeva *The God of Love* ! Curse me as well, because I have been subservient to my lust! ਇਤ ਰੀਤ ਸਮੂਹ ਕੀ ਪ੍ਰਤੀਤਿ ਤਜੀ ਨ੍ਰਿਪ, ਹੋਇ ਜੋਗੀਸ਼ਰ ਈਸ੍ਵਰ ਚੀਨਾ ॥13॥ In this manner the King Bharthari gave up all love, and began contemplating the King of Yogis, Isvhar (Shiv ji)., ਵੈਰਾਗ ਸ਼ੱਤਕ, ਅਧ੍ਯਾਯ 1 Vairag Shatak, Chapter 1 ![[fake.png]]