ਕੁਣਕਾ ਸੰਤਾ ਦਾ ਸੁਖਦਾਈ । Karah *Prashad* the giver of happiness to the Saints. ਦੰਦ ਨ ਹਿਲੇ ਜੀਭ ਨ ਹਿਲੇ ਆਪੇ ਲੰਘਦਾ ਜਾਈ । Without biting or swallowing it goes down smooth all by itself.