ਆਸੇ ਫਲ ਹੀਨੀ ਕੀਨੀ ਤੇਰੇ ਬਲ ਸੋ ਸੇਵਾਦਿ, ਮੂਢੋਂ ਕੇ ਕੁਬੈਨ ਸੋਢੇ ਨੈਨ ਛੋਡੇ ਬਨ ਕੋ ॥ Oh Greed! Due to your support I have worked in servitude but received nothing from it ! I have endured the cruel words from fools, which would make anyone cry. ਚਿੱਤ ਕੋ ਸੰਕੋਰ ਕੀਨੋ ਕੰ ਦ੍ਰਿਗ ਸੋ ਰੋਕ ਲੀਨੋ, ਭਾਵੀ ਸੋਕ ਚੀਨੋ ਪੀਨੋ ਕੀਨੋ ਨ ਬਚਨ ਕੋ ॥ I have restrained my mind and held back my tears, being unsure about my future I have not replied in any harsh way. ਹਸਯੋ ਭੀ ਨਿਕਾਰ ਦੰਤ ਜੈਸੇ ਚਿੰਤਾ ਮਾਨ ਜੰਤ, ਜੋਰ ਕਰ ਕਰ ਕਰੀ ਬੰਦਨਾ ਨੀਚਨ ਕੋ ॥ Just like a worried person who fake laughs, showing their teeth excessively, I have clasped my hands together and regularly saluted so many idiots. ਤੈਸੇ ਨਮੋ ਕਰੋਂ ਤੁਮੇ ਤੇਰੇ ਸੰਗ ਚਿਰ ਭ੍ਰਮੇ, ਅਬ ਚਾਹੇ ਛੋਰ ਹਮੈ ਕਾਹੇ ਦਹੇ ਜਨ ਕੋ ॥ In the same way I salute you, Greed, I have been trying to please you for so long, but now please leave me alone, I'm just a servant why do you continue to burn me? ਵੈਰਾਗ ਸ਼ੱਤਕ, ਅਧ੍ਯਾਯ 1 Vairag Shatak, Chapter 1 [[PCN]] ![[greed.png]]