Baba Sahib Singh Bedi *1756-1834* & Gurbani ਬੇਦੀ ਕਹੈ ਸੁਨੋ ਸੁਖਦਾਈ । ਗੀਤਾ ਪਾਠ ਸੁ ਨੇਮ ਕਰਾਈ । ਜਬ ਲਗ ਪਾਠ ਨ ਹੋਵੈ ਪੂਰਾ । ਖਾਨ ਪਾਨ ਸਭ ਤਜੋ ਜਰੂਰਾ ।213। He said to Bedi the bringer of peace, "I've made the reading of Bhagavad Gita my daily routine, until I recite it fully I do not eat or drink anything." ਹਸ ਕਰ ਤਿਸ ਪ੍ਰਤਿ ਗੁਰੂ ਉਚਾਰਾ । ਬਾਬਾ ਕਯਾ ਗਲ ਪਾਇ ਜੰਜਾਰਾ । ਗੁਰੁ ਨਾਨਕ ਕੀ ਬਾਨੀ ਤਿਯਾਗੀ । ਜਿਹ ਕਿਰਪਾ ਤੇ ਹਮ ਬਡਭਾਗੀ ।214। At that moment Guru *Sahib Singh* laughed and replied, "Baba, what noose have you put around your neck? By forsaking Guru Nanak's writings, which we are all so fortunate they gracefully bestowed upon us. ਸ੍ਰੀ ਗੁਰ ਨਾਨਕ ਗ੍ਰੰਥ ਬਨਾਵਾ । ਭਰਾ ਖਜਾਨਾ ਅੰਤ ਨਾ ਆਵਾ । ਵਿਰਤ ਗਯਾਨ ਵਵੇਕਿ ਉਚਾਰਾ । ਭਗਤਿ ਵਿਗਯਾਨ ਨਾਮੁ ਅਪਾਰਾ ।215। The Exalted Guru Nanak created the [[Adi]] Guru Granth Sahib, filling this treasure trove with endless amounts of detachment, wisdom, discerning wisdom, devotional worship, worldly knowledge, and the endless Divine Name. ਨਰ ਬਿਨ ਨਾਰੀ ਕਿਸੇ ਨ ਲੇਖੇ । ਬਿਨ ਕੇਵਟ ਜਿਮ ਨੋਕਾ ਪੇਖੇ । ਬਿਨਾ ਲੋਨਿ ਜਿਮ ਭੋਜਨੁ ਹੋਈ । ਪੰਥੁ ਬਿਨਾ ਜਿਮ ਪੰਖੀ ਰੋਈ ।216। Without a man a woman's efforts are in vain, like a boat without a boatman, like food without salt in it, or like a traveler cries without a path ਪਾਉ ਬਿਨਾ ਜਿਸ ਕੇਸਰਿ ਹੋਵੈ । ਖੀਰ ਬਿਨਾ ਧੇਨੰ ਕਯਾ ਚੋਵੈ । ਸਸਤ੍ਰ ਬਿਨਾ ਕਿਆ ਸੂਰ ਕਹਾਈ । ਬਿਨ ਚਿਲੇ ਕਿਆ ਧਨ ਕਮ ਆਈ ।217। Like making saffron without any water. Why would one milk a cow if not for milk? What type of a warrior doesn't have weapons? How will any money or work come if you can't please others? ਤਿਮ ਮੁਖ ਗੁਰਬਾਨੀ ਬਿਨਾ ਮੁਖ ਨਹਿ ਅਹਿ ਖੁਡ ਜਾਨ । That mouth without Gurbani in it is not a mouth, it is just a hole. ਮਰੁ ਜਨਮੈ ਦੁਖ ਪਾਵਈ ਗੁਰ ਬਿਨੁ ਗਯਾਨ ਨਾ ਭਾਂਨ ।218 One will die and be reborn, experiencing great pain, without the Guru wisdom will not be known. Biography of Sahib Singh Bedi, Gurbilas Baba Sahib Singh Bedi (1858)