Salotar Mehima - In Praise of the Club
ਭੰਗ ਭੁੰਗ ਘੋਟਨੇ ਕੋ ਵੈਰੀ ਦਲ ਰੋਕਨੇ ਕੋ ਮੂਰਖ ਕੇ ਠੋਕਨੇ ਕੋ ਸੋਟਾ ਸਾਵਧਾਨ ਹੈ ।
To grind up cannabis, to halt an enemies army, and to punish an idiot the Club is forever ready!
ਫਲ ਫੁੱਲ ਝਾੜਨੇ ਕੋ ਤਸਕਰ ਕੇ ਤਾੜਨੇ ਕੋ ਸਪ ਮਾਰ ਡਾਰਨੇ ਕੋ ਸੋਟਾ ਸਾਵਧਾਨ ਹੈ ।
To knock down any fruit, or to punish a thief, and to kill a snake the Club is forever ready!
ਵਗ ਕੇ ਚਰਾਵਨੇ ਕੋ ਕੁੱਤੇ ਕੇ ਹਟਾਵਨੇ ਕੋ ਬਾਲਕ ਡਰਾਵਨੇ ਕੋ ਸੋਟਾ ਸਾਵਧਾਨ ਹੈ ।
To herd cattle or to prevent a dog attack and to scare a spoilt child, the Club is forever ready!
ਕਹਿਤ ਬਿਹਾਰੀ ਰਾਮ ਸੋਟੇ ਕਾ ਹੀ ਸਭ ਜਹਾਨ ਜਿਸ ਹੱਥ ਸੋਟਾ ਤਿਸਕਾ ਹੀ ਮਾਨ ਤਾਨ ਹੈ ।
Says Bihari Ram, the Club is for the whole world ! Whosoever has a club in their hand is granted great respect!
![[bidhi chand.png]]